Posts

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ' ਚੋਣ ਦੰਗਲ ਵਿੱਚ ਅਸ਼ੋਕ ਪ੍ਰੇਮੀ ਇੱਕ ਵੋਟ ਨਾਲ ਜਿੱਤ ਹਾਸਲ ਕਰਕੇ ਮੁੜ ਚੈਅਰਮੈਨ ਦੀ ਕੁਰਸੀ ਹੋਏ ਵਿਰਾਜਮਾਨ ਸਮੂਹ ਪੱਤਰਕਾਰਾਂ ਨੂੰ ਨਾਲ ਲੈ ਕੇ ਪੱਤਰਕਾਰੀ ਨੂੰ ਉੱਚਾ ਚੁੱਕਣ ਲਈ ਕੰਮ ਕਰਾਂਗੇ ਤੇ ਦੁੱਖ ਸੁੱਖ ਵਿੱਚ ਨਾਲ ਖੜ੍ਹਨ ਦਾ ਫ਼ੈਸਲਾ ਲਿਆ : ਪ੍ਰੇਮੀ ਰਾਜਪੁਰਾ, 17 ਅਗਸਤ (ਭੁਪਿੰਦਰ ਕਪੂਰ) ਅੱਜ ਰਾਜਪੁਰਾ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਲਈ ਚੋਣ  ਲਈ ਅੱਜ ਸਥਾਨਕ ਇਕ ਨਿੱਜੀ ਹੋਟਲ ਵਿੱਚ ਚੋਣ ਅਧਿਕਾਰੀ ਨਿਯੁਕਤ ਰਣਜੀਤ ਸਿੰਘ, ਬਹਾਦਰ ਸਿੰਘ ਅਤੇ ਕ੍ਰਿਸ਼ਨ ਨਿਰਦੋਸ਼ ਦੀ ਦੇਖ-ਰੇਖ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਅਸ਼ੋਕ ਪ੍ਰੇਮੀ ਦੇ ਨਾਂ ਨੂੰ ਚੁਰੰਜੀ ਲਾਲ ਸ਼ਰਮਾ ਦੀ ਤਰਫੋਂ ਨਾਮ ਦਿੱਤਾ ਗਿਆ ਤੇ ਦੁਜਾ ਨਾਮ ਦਾ ਐਲਾਨ ਹਰਿੰਦਰ ਗਗਨ ਨੇ ਜਗਨੰਦਨ ਗੁਪਤਾ ਦਾ ਨਾਮ ਰੱਖਿਆ। ਤੀਜਾ ਇਕਬਾਲ ਵੱਲੋ ਅਮਰਜੀਤ ਪੰਨੂ ਦਾ ਨਾਮ ਐਲਾਨ ਕੀਤਾ । ਪਰ ਅਮਰਜੀਤ ਪੰਨੂ ਇਸ ਮੁਕਾਬਲੇ ਤੋਂ ਬਾਹਰ ਹੋ ਗਏ । ਚੋਣ ਅਧਿਕਾਰੀਆਂ ਵੱਲੋਂ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਮੀਟਿੰਗ ‘ਚ ਹਾਜ਼ਰ 37 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰਾ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਅਸ਼ੋਕ ਪ੍ਰੇਮੀ ਨੂੰ 19 ਅਤੇ ਜਗਨੰਦਨ ਗੁਪਤਾ ਨੂੰ 18 ਵੋਟਾਂ ਮਿਲੀਆਂ | ਚੋਣ ਅਧਿਕਾਰੀ ਰਣਜੀਤ ਸਿੰਘ ਨੇ ਅਸ਼ੋਕ ਪ੍ਰੇਮੀ ਨੂੰ ਇੱਕ ਵੋਟ ਨਾਲ ਚੇਅਰਮੈਨ ਐ...

ਕਲਮ ਦੀ ਨੀਲੀ ਸਿਆਹੀ ਖ਼ਤਮ ਤੋਂ ਉਪਰਾਤ ਪਾਣੀ ਪਾਕੇ ਲਿੱਖਣ ਨੂੰ ਹੋ ਰਿਹਾ ਹੈ ਮਜਬੂਰ ਪੱਤਰਕਾਰ

 ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਵਿਧਾਨ ਸਭਾ ਚੋਣਾਂ ਵਿੱਚ ਪੱਤਰਕਾਰਾਂ ਦੀ ਮਿਹਨਤ ਦਾ ਨਹੀਂ ਪਾ ਰਹੀ ਮੁੱਲ ਕਲਮ ਦੀ ਨੀਲੀ ਸਿਆਹੀ ਖ਼ਤਮ ਤੋਂ ਉਪਰਾਤ ਪਾਣੀ ਪਾਕੇ ਲਿੱਖਣ ਨੂੰ ਹੋ ਰਿਹਾ ਹੈ ਮਜਬੂਰ ਪੱਤਰਕਾਰ ਪੱਤਰਕਾਰਾਂ ਨੂੰ ਆਪਣੇ ਮੈਨੋਫੈਸਟੋ ਦੇ ਕਾਰਜਾਂ ਤੋਂ ਕਿੱਤਾ ਅਨਡਿੱਠਾ  ਰਾਜਪੁਰਾ , 17 ਫਰਵਰੀ (ਭੁਪਿੰਦਰ ਕਪੂਰ) ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਨੀਨਾ ਮਿੱਤਲ ਨੇ ਅੱਜ ਇੱਥੋਂ ਦੇ ਇਕ ਨਿੱਜੀ ਹੋਟਲ ਵਿਖੇ ਪੱਤਰਕਾਰ ਸਮੇਲਨ ਦੌਰਾਨ ਪਾਰਟੀ ਦਾ ਚੋਣ ਮਨੋਰਥ ਪੱਤਰ ਰੀਲੀਜ਼ ਕੀਤਾ।ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਧਮੋਲੀ, ਬੰਤ ਸਿੰਘ, ਪ੍ਰਵੀਨ ਛਾਬੜਾ, ਦੀਪਕ ਸੂਦ, ਦਿਨੇਸ਼ ਮਹਿਤਾ, ਸ਼ਾਮ ਸੁੰਦਰ ਵਧਵਾ, ਮੁਨੀਸ਼ ਸੂਦ, ਗੁਰਵੀਰ ਸਰਾਓ, ਅਮਰਿੰਦਰ ਮੀਰੀ, ਕੁਲਦੀਪ ਸਿੰਘ, ਗਰੁੱਪ ਕੈਪਟਨ ਸ਼ੇਰ ਸਿੰਘ, ਡਾ. ਚਰਨਕਮਲ ਸਿੰਘ ਤੇ ਜਸਵਿੰਦਰ ਸਿੰਘ ਆਦਿ ਸ਼ਾਮਲ ਹੋਏ। ਇਸ ਮੌਕੇ ਮੈਡਮ ਮਿੱਤਲ ਨੇ ਚੋਣ ਮਨੋਰਥ ਪੱਤਰ ਪੜ ਕੇ ਸੁਣਾਉਂਦਿਆ ਕਿਹਾ ਕਿ ਚੋਣ ਮਨੋਰਥ ਪੱਤਰ ਵਿਚ ਦਿੱਲੀ ਵਾਂਗ ਸਿਹਤ ਸਹੂਲਤਾਂ, ਸਿੱਖਿਆਂ ਸਹੂਲਤਾਂ, ਭ੍ਰਿਸ਼ਟਾਚਾਰ, ਸਾਫ ਸੁਥਰਾ ਪ੍ਰਸ਼ਾਸਨ ਦੇਣ, ਬਿਨਾ ਡਰ ਭੈਅ ਦੇ ਜਿੰਦਗੀ ਜਿਉਣ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਹਲਕਾ ਵਾਈਜ਼ ਤਿਆਰ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਹਲਕਾ ਰਾਜਪੁਰ...

ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਹਨ ਉਹ ਸਾਡੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਨਹੀਂ- ਤੂਰ

ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਹਨ ਉਹ ਸਾਡੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਨਹੀਂ- ਤੂਰ ਰਾਜਪੁਰਾ 18 ਸਤੰਬਰ (ਭੁਪਿੰਦਰ ਕਪੂਰ)  ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਲ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪਟਿਆਲਾ ਦੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਸੀਨੀਅਰ ਮੀਤ ਪ੍ਰਧਾਨ ਮਨਿੰਦਰ ਸਿੰਘ ਤੂਰ ਦੀ ਅਗਵਾਈ ਵਿੱਚ ਇੱਕ ਵੱਡਾ ਕਾਫ਼ਲਾ ਦਿੱਲੀ ਸੰਸਦ ਦੇ ਘਿਰਾਓ ਲਈ ਰਵਾਨਾ ਹੋਇਆ ਸੀ।ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਪਟਿਆਲਾ ਮਨਿੰਦਰ ਸਿੰਘ ਤੂਰ ਨੇ ਦੱਸਿਆ ਕਿ ਬੀਤੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸੰਸਦ ਵੱਲ ਕੂਚ ਕਰਨ ਲਈ ਗੱਡੀਆਂ ਦਾ ਵੱਡਾ ਕਾਫਲਾ ਰਾਜਪੁਰਾ ਤੋਂ ਰਵਾਨਾ ਹੋਇਆ ਸੀ।ਉਨ੍ਹਾਂ ਦੱਸਿਆ ਕਿ ਜੋ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਹਨ ਉਹ ਸਾਡੇ ਕਿਸਾਨ ਭਰਾਵਾਂ ਦੇ ਹੱਕ ਵਿੱਚ ਨਹੀਂ ਹਨ ਸਾਡੇ ਕਿਸਾਨ ਕਿਸਾਨ ਭਰਾ ਲੰਮੇ ਸਮੇਂ ਤੋਂ ਸਿੰਘ‌ੁੂ ਬਾਰਡਰ ਤੇ ਬੈਠੇ ਹਨ,ਪ੍ਰੰਤੂ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਮੌਕੇ ਤੇ ਉਨ੍ਹਾਂ ਨੇ ਯੂਥ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਪੰਜਾਬ ਦੇ ਨੌਜਵਾਨੀ ਨੂੰ ਨਸ਼ਿਆਂ ਵੱਲ ਨਾ ਜਾਣ ਬਲਕਿ ਚੰਗੇ ਰਸਤੇ ਵੱਲ ਜਾਣ।ਇਸ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕਿਸਾਨ ਭਰਾਵਾਂ ਦਾ ਸਾਥ ਦੇਣ ਅਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਉੱਤ...

6 ਸਤੰਬਰ ਨੂੰ ‘ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ’ ਦਾ ਆਗਾਜ਼

  Star News 09/September 07 2021/Rajpura #Rajpura #RajpuraSuperKids_StarNews09 Subscribe Like 👍 Share Comments Report : Bhupinder Kapoor ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਅਤੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਜੀ ਨੇ 6 ਸਤੰਬਰ ਨੂੰ ‘ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ’ ਦਾ ਆਗਾਜ਼ ਕੀਤਾ। ਇਹ ਦਿਲਚਸਪ ਪ੍ਰਤਿਯੋਗਿਤਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਲਈ ਪ੍ਰੇਰਨਾ ਅਤੇ ਜਾਗਰੂਕਤਾ ਫੈਲਾਉਣ ਦਾ ਮੌਕਾ ਦਿੰਦੀ ਹੈ।  ਇਸ ਮਹਾਮਾਰੀ ਵਿੱਚ ਵੱਖੋ ਵੱਖਰੀਆਂ ਮੁਹਿੰਮਾਂ ਨਾਲ ਜਾਗਰੂਕਤਾ ਲਿਆਉਣ ਦਾ ਜਤਨ ਹੋਇਆ ਹੈ ਅਤੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਿਆ ਗਿਆ ਹੈ। ਮਗਰ ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ ਇੱਕ ਵਿਲੱਖਣ ਢੰਗ ਨਾਲ ਵਿਦਿਆਰਥੀਆਂ ਦਾ ਰੁਝਾਨ ਕੋਵਿਡ-19 ਪ੍ਰਤੀ ਜਾਗਰੂਕਤਾ ਫੈਲਾਉਣ ਵੱਲ ਵਧਾਏਗਾ। ਇਸ ਪ੍ਰਤਿਯੋਗਿਤਾ ਦਾ ਮੁੱਖ ਮਨੋਰਥ ਵੈਕਸੀਨੇਸ਼ਨ ਦਾ ਮਹੱਤਵ ਦੱਸਣਾ ਅਤੇ ਵਿਦਿਆਰਥੀਆਂ ਦੇ ਯੋਗਦਾਨ ਸਦਕਾ ਵੈਕਸੀਨ ਨਾਲ ਜੁੜੇ ਡਰ ਅਤੇ ਅਫ਼ਵਾਵਾਂ ਨੂੰ ਦੂਰ ਕਰਨਾ ਹੈ। ਇੱਕ ਦਿਲਚਸਪ ਗੱਲ ਇਹ ਵੀ ਹੈ ਕਿ 30 ਦਿਨ ਰੋਜ਼ ਸਭ ਤੋਂ ਉੱਤਮ ਵੀਡੀਓ ਬਣਾਉਣ ਵਾਲੇ ਜੇਤੂ ਨੂੰ ਇੱਕ ਐਂਡਰਾਇਡ ਟੈਬਲੇਟ ਇਨਾਮ ਵੱਜੋਂ ਦਿੱਤੀ ਜਾਵੇਗੀ। ਇਹ ਕਾਂਟੈਸਟ ਵਿਦਿਆਰਥੀਆਂ ਲਈ ਪਹੁੰਚਯੋਗਤਾ ਅਤੇ ਲਾਭਕਾਰੀ ਨਜ਼ਰੀਏ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਜਿਟਲ ਆਧੁਨਿ...

ਸੁਖਬੀਰ ਸਿੰਘ ਬਾਦਲ ਨੇ ਦਿੱਤਾ ਸਰਾਓ ਨੂੰ ਥਾਪੜਾ

Image
ਸੁਖਬੀਰ ਬਾਦਲ ਦੀਆਂ ਹਦਾਇਤਾਂ ਮੁਤਾਬਕ ਰਾਜਪੁਰਾ ਤੋਂ ਚਰਨਜੀਤ ਬਰਾੜ ਨੁੰ ਭਾਰੀ ਵੋਟਾਂ  ਨਾਲ ਜਿਤਾਉਣ ਲਈ ਦਿਨ ਰਾਤ ਇਕ ਕਰ ਦਿਆਂਗੇ : ਹਰਪਾਲ ਸਰਾਓ   ਰਾਾ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਸਰਾਓ ਨੂੰ ਥਾਪੜਾ ਰਾਜਪੁਰਾ, 18 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਤੇ ਬੀ ਸੀ ਵਿੰਗ ਦੇ ਜਨਰਲ ਸਕੱਤਰ ਹਰਪਾਲ ਸਿੰਘ ਸਰਾਓ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਰਾਜਪੁਰਾ ਹਲਕੇ ਦੀਸਮੁੱਚੀ  ਅਕਾਲੀ ਲੀਡਰਸ਼ਿਪ ਪਾਰਟੀ ਦੇ ਬੁਲਾਰੇ ਤੇ ਸੁਖਬੀਰ ਬਾਦਲ ਦੇ ਓਐਸਡੀ ਚਰਨਜੀਤ ਸਿੰਘ ਬਰਾੜ ਨੂੰ ਭਾਰੀਵੋਟਾਂ ਨਾਲ ਜਿਤਾਉਣ ਵਾਸਤੇ ਦਿਨਰਾਤ  ਇਕ ਕਰ ਦੇਵੇਗੀ। ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਤੋਂ ਬਾਅਦ ਹਰਪਾਲ ਸਰਾਓ ਨੇ  ਭਰੋਸਾ ਦਿੱਤਾ ਕੇ ਪਾਰਟੀ ਦੇ ਹਿੱਤਾਂ ਲਈ ਉਹ ਸ: ਚਰਨਜੀਤ ਸਿੰਘ ਬਰਾੜ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਤੇ ਰਾਜਪੁਰਾ ਸੀਟ ਸ੍ਰੋਮਣੀ ਅਕਾਲੀ ਦਲ ਜ਼ਰੂਰ ਜਿੱਤੇਗਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰਪਾਲ ਸਰਾਓ ਦੀ ਪਿੱਠ ਥਾਪੜਦਿਆਂ ਕਿਹਾ ਕਿ ਹਰਪਾਲ ਸਰਾਓ ਵਰਗੇ ਮਿਹਨਤੀ ਆਗੂ ਪਾਰਟੀ ਦੀ ਰੀੜ੍ਹ ਦੀਹੱਡੀ  ਹਨਜਿਹਨਾਂ  ਕਾਰਨ ਪਾਰਟੀ 100 ਸਾਲਾਂ ਤੋਂ ਵੱਧ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ।  ਉਹਨਾਂ ਕਿਹਾਕਿ  ਪਾਰਟੀ ਨੂੰ ਅਜਿਹੇ ਆਗੂਆਂ ’ਤੇ ਮਾਣ ਹੈ। ਉਹਨਾਂ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ...

ਅਕਾਲੀ ਦਲ ਨੇ ਚਰਨਜੀਤ ਸਿੰਘ ਬਰਾੜ ਨੂੰ ਰਾਜਪੁਰਾ ਦਾ ਮੁੱਖ ਸੇਵਾਦਾਰ ਐਲਾਨਿਆ

Image
 Star News 09/Bhupinder Kapoor/July-09-2021 ਅਕਾਲੀ ਦਲ ਨੇ ਚਰਨਜੀਤ ਸਿੰਘ ਬਰਾੜ ਨੂੰ ਰਾਜਪੁਰਾ ਦਾ ਮੁੱਖ ਸੇਵਾਦਾਰ ਐਲਾਨਿਆ ਸੁਖਬੀਰ ਸਿੰਘ ਬਾਦਲ ਵੱਲੋਂ ਐਨ ਕੇ ਸ਼ਰਮਾ ਨੇ ਕੀਤਾ ਐਲਾਨ ਬਨੂੜ/ਰਾਜਪੁਰਾ, 9 ਜੁਲਾਈ :(ਭੁਪਿੰਦਰ ਕਪੂਰ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਿਆਸੀ ਸਕੱਤਰ ਤੇ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਚਰਨਜੀਤ ਸਿੰਘ ਬਰਾੜ ਨੁੰ ਰਾਜਪੁਰਾ ਵਿਧਾਨ ਸਭਾ ਹਲਕੇ ਦਾ ਮੁੱਖ ਸੇਵਾਦਾਰ ਐਲਾਨਿਆ ਹੈ। ਇਹ ਐਲਾਨ ਅੱਜ ਬਨੂੜ ਵਿਖੇ ਹੋਈ ਅਕਾਲੀ ਦਲ ਤੇ ਬਸਪਾ ਦੀ ਪਲੇਠੀ ਸਾਂਝੀ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਸਰਦਾਰ ਬਾਦਲ ਵੱਲੋਂ ਪਾਰਟੀ ਦੇ ਖ਼ਜ਼ਾਨਚੀ ਤੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਨੇ ਕੀਤਾ। ਉਹਨਾਂ ਕਿਹਾ ਕਿ ਹੁਣ ਉਹ ਇਸ ਹਲਕੇ ਦੀ ਸੇਵਾ ਕਰਦੇ ਆ ਰਹੇ ਸਨ ਤੇ ਹੁਣ ਪਾਰਟੀ ਪ੍ਰਧਾਨ ਨੇ ਇਹ ਜ਼ਿੰਮੇਵਾਰ ਸਰਦਾਰ ਚਰਨਜੀਤ ਸਿੰਘ ਬਰਾੜ ਨੂੰ ਸੌਂਪੀ ਹੈ। ਉਹਨਾਂ ਨੇ ਅਕਾਲੀ ਦਲ ਤੇ ਬਸਪਾ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਦਾਰ ਚਰਨਜੀਤ ਬਰਾੜ ਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਉਣ। ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਰਾਜਪੁਰਾ ਹਲਕੇ ਦੇ ਕਾਂਗਰਸੀ ਵਿਧਾਇਕ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਜੋ ਮਾੜਾ ਹਾਲ ਕੀਤਾ ਹੈ, ਉਸ ਤੋਂ ਅੱਜ ਸਮੁੱਚੇ ਰਾਜਪੁਰਾ ਦੇ ਲੋਕ ਦੁਖੀ ਹਨ। ਉਹਨਾਂ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ ਅਕਾਲੀ ਦਲ ਤੇ ਬਸਪਾ ਗਠਜੋੜ ਸਭ ਤੋਂ ਵਧੀਆ ਬ...

ਅੰਬੇਦਕਰ ਜੀ ਦੀ ਪ੍ਰਤਿਮਾ ਲਈ ਦਿੱਤੇ 21000 ਰੁਪਏ ਦਲਿਤ ਨੇਤਾ : ਸੁਖਜਿੰਦਰ ਸੁੱਖੀ

Image
ਅੰਬੇਦਕਰ ਜੀ ਦੀ ਪ੍ਰਤਿਮਾ ਲਈ ਦਿੱਤੇ 21000 ਰੁਪਏ ਦਲਿਤ ਨੇਤਾ : ਸੁਖਜਿੰਦਰ ਸੁੱਖੀ   Star News 09 Web Channel/26-June-2021/Rajpura ਅੱਜ ਮਿਤੀ 26 ਜੂਨ 2021 ਦਿਨ ਸ਼ਨੀਵਾਰ ਨੂੰ ਦਲਿਤ ਨੇਤਾ ਸੁਖਜਿੰਦਰ ਸੁੱਖੀ ਜੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ  ਰਾਜਪੁਰਾ ਵਿਚ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਜੀ ਦੀ ਨਵੀਂ ਬਣਾਈ ਜਾ ਰਹੀ ਪ੍ਰਤਿਮਾ ਲਈ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ  ਡਾ ਭੀਮ ਰਾਓ ਅੰਬੇਦਕਰ ਜੁਆਇੰਟ ਐਕਸ਼ਨ ਕਮੇਟੀ ਦੇ 11 ਮੈਂਬਰਾਂ ਨੂੰ ਦਿੱਤੀ ਗਈ ।ਜ਼ਿਕਰਯੋਗ ਗੱਲ ਇਹ ਹੈ ਕਿ 27 ਫਰਵਰੀ ਦਿਨ ਸ਼ਨੀਵਾਰ 2021 ਨੂੰ ਕੁਝ ਅਣਜਾਣ ਵਿਅਕਤੀਆਂ ਵੱਲੋਂ ਅੰਬੇਦਕਰ ਚੌਕ ਵਿੱਚ ਲਗੀ ਹੂਈ ਅੰਬੇਦਕਰ ਜੀ ਦੀ ਮੂਰਤੀ ਤੇ ਕਾਇਰਾਨਾ ਹਮਲਾ ਕਰਕੇ ਉਸ ਦੀ ਬੇਅਦਬੀ ਕੀਤੀ ਗਈ ਸੀ ਜਿਸ ਤੋਂ ਬਾਅਦ ਦਲਿਤ ਸਮਾਜ ਵੱਲੋਂ ਇਹ ਫ਼ੈਸਲਾ ਲਿਆ ਗਿਆ ਕਿ ਅੰਬੇਦਕਰ ਜੀ ਦੀ ਨਵੀਂ ਪ੍ਰਤਿਮਾ ਬਿਨਾਂ ਕਿਸੀ ਰਾਜਨੀਤਿਕ ਮੱਦਦ ਤੋਂ  ਬਣਵਾਈ ਜਾਵੇਗੀ  ਜਿਸ ਤੋਂ ਬਾਅਦ ਅਲੱਗ ਅਲੱਗ ਜਥੇਬੰਦੀਆਂ ਵੱਲੋਂ ਅੰਬੇਦਕਰ ਜੀ ਦੀ ਪ੍ਰਤਿਮਾ ਲਈ ਸਹਿਯੋਗ ਰਾਸ਼ੀ ਦਿੱਤੀ ਜਾ ਰਹੀ ਹੈ ਦਲਿਤ ਨੇਤਾ ਸੁੱਖੀ ਜੀ ਨੇ ਆਪਣੇ ਸਾਥੀ ਅਜੇ ਕੁਮਾਰ ਜੀ ਦੀਪ ਜੰਡੋਲੀ ਜੀ ਭੁਪਿੰਦਰ ਸਿੰਘ ਜੀ (ਮਿੰਨੀ ਚੋਪੜਾ) ਗਿਆਨ ਭੁੰਬਕ ਜੀ ਦਰਸ਼ੀ ਕਾਂਤ ਜੀ ਗੁਰਵਿੰਦਰ ਸਿੰਘ ਜੀ  ਸਤੀਸ਼ ਮੱਟੂ ਜੀ ਅਤੇ ਵਿਨੋਦ ਕੁਮਾਰ ਜੀ  ਜੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾ...

ਰਾਜਪੁਰਾ ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਸਿਨਿਅਰ ਵਾਇਸ ਪ੍ਰਧਾਨ ਅਮਨਦੀਪ ਸਿੰਘ ਨਾਗੀ ਜੀ ਨੂੰ ਆਗੂਆਂ ਵੱਲੋਂ ਕਮਲ ਛੋੜ ਹੜਤਾਲ ਦਾ ਮਗ ਪਤਰ ਦਿੱਤਾ ਗਿਆ

Image
Rajpura News/Star News 09 Web Channel/25-6-2021 ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਸੀਨਿਅਰ ਵਾਇਸ ਪ੍ਰਧਾਨ ਅਮਨਦੀਪ ਸਿੰਘ ਨਾਗੀ ਜੀ ਨੂੰ ਆਗੂਆਂ ਵੱਲੋਂ ਕਮਲ ਛੋੜ ਹੜਤਾਲ ਦਾ ਮਗ ਪਤਰ ਦਿੱਤਾ ਗਿਆ  Bhupinder Kapoor Report ਅੱਜ ਨਗਰ ਕੌਂਸਲ ਰਾਜਪੁਰਾ ਵਿਖੇ ਦਫ਼ਤਰ ਸਟਾਫ ਯੂਨੀਅਨ ਆਗੂਆਂ ਨੇ ਪ੍ਰਧਾਨ ਜਸਵੀਰ ਜੀ ਸੈਕਟਰੀ ਮਹਿੰਦਰ ਜੀ ਦੀ ਅਗਵਾਈ ਵਿਚ ਨਗਰ ਕੌਂਸਲ ਰਾਜਪੁਰਾ ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਸਿਨਿਅਰ ਵਾਇਸ ਪ੍ਰਧਾਨ ਅਮਨਦੀਪ ਸਿੰਘ ਨਾਗੀ ਜੀ ਨੂੰ ਆਗੂਆਂ ਵੱਲੋਂ ਕਮਲ ਛੋੜ ਹੜਤਾਲ ਦਾ ਮਗ ਪਤਰ ਦਿੱਤਾ ਗਿਆ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਅਨਮੀਥੇ ਸਮੇਂ ਦੀ ਹੜਤਾਲ ਵਿੱਚ ਸ਼ਾਮਲ ਹੋਣਾ ਦਾ ਸਫਾਈ ਸੇਵਕ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਗਿਆ ਇਸ ਮੌਕੇ  ਹੋਰ ਆਗੂ ਹਾਜ਼ਰ ਸਨ

ਇਸਲਾਮ ਅਲੀ ਨੂੰ ਆਪ ਦਾ ਘਟ ‌ਗਿਨਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਲੱਗਣ ਤੇ ਸਨਮਾਨਿਤ ਕੀਤਾ

Image
 ਇਸਲਾਮ ਅਲੀ ਨੂੰ ਆਪ ਦਾ ਘਟ ‌ਗਿਨਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਲੱਗਣ ਤੇ  ਸਨਮਾਨਿਤ ਕੀਤਾ ਰਾਜਪੁਰਾ,25 ਜੂਨ (ਭੁਪਿੰਦਰ ਕਪੂਰ)- ਰਾਜਪੁਰਾ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ  ਆਮ ਆਦਮੀ ਪਾਰਟੀ ਦੇ ਮਿਹਨਤੀ ਵਰਕਰ ਇਸਲਾਮ ਅਲੀ ਨੂੰ ਘਟ ‌ਗਿਨਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਲੱਗਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਖੁਸੀ ਦਾ ਪ੍ਰਗਟਾਵਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ‌ਇਕ ਆਮ ਵਰਕਰ ਨੂੰ  ਆਮ ਆਦਮੀ ਪਾਰਟੀ ਨੇ ਜੋ ਸਨਮਾਨ ਦਿੱਤਾ ਹੈ ਇਹ ਸਾਡੇ ਸਮਾਜ ਲਈ  ਬੜੇ ਮਾਨ ਦੀ ਗਲ ਹੈ।ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪ੍ਰਧਾਨ ਇਸਲਾਮ ਅਲੀ ਦਾ ਵਧ ਚੜ੍ਹਕੇ ਸਾਥ ਦੇਵਾਂਗੇ।ਇਸ ਸਨਮਾਨ ਸਮਾਰੋਹ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਅਤੇ ਆਪ ਆਗੂ ਹਰਪ੍ਰੀਤ ਸਿੰਘ ਲਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਇਸ ਮੌਕੇ ਤੇ ਵਸੀਮ ਮੁਹੰਮਦ, ਸਰਦਾਰ ਮੁਹੰਮਦ, ਰਹਿਮਤੁੱਲਾ ਤੂਫ਼ਾਨੀ ,ਮੀਆਂ ਫ਼ਿਰੋਜ਼ ਅਲੀ ,  ਨਸੀਰੁਦੀਨ, ਅਲਾਹੂਦੀਨ ,ਬਸ਼ੀਰ ਮੁਹੰਮਦ, ਰਾਜੂ ਖਾਨ ,ਨਿਰਮਲ ਮੁਹੰਮਦ, ਆਰਿਫ਼ ਖ਼ਾਨ, ਡਾ ਗੁਲਜ਼ਾਰ , ਡਾ ਗੁਲਜ਼ਾਰ ਖ਼ਾਨ ,ਆਮਿਰ ਖ਼ਾਨ ,ਜੱਗੀ ਖਾਨ, ਸ਼ੇਰ ਮੁਹੰਮਦ, ਅਤੇ  ਸਲੀਮ ਖ਼ਾਨ ਸਾਮਿਲ ਸਮੇਤ ਮੁਸਲਿਮ ਭਾਈਚਾਰੇ ਦੇ ਪਤਵੰਤੇ ਸੱਜਣ ਮੌਜੂਦ ਸਨ।

ਪ੍ਰਧਾਨ ਜਸਵੀਰ ਸਿੰਘ ਮਿਰਜਾਪੁਰ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਚ ਹੋਏ ਸ਼ਾਮਿਲ

Image
Star News 09/June-19, 2021/Bhupinder Kapoor Rajpura News  ਆਮ ਆਦਮੀ ਪਾਰਟੀ ਦੇ ਯੂਥ ਸਰਕਲ ਦਿਹਾਤੀ ਰਾਜਪੁਰਾ ਦੇ ਪ੍ਰਧਾਨ ਜਸਵੀਰ ਸਿੰਘ ਮਿਰਜਾਪੁਰ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਚ ਹੋਏ ਸ਼ਾਮਿਲ। ਓਹਨਾ ਦੇ ਨਾਲ  ਸੁਖਦੇਵ ਸਿੰਘ ਰਾਮਨਗਰ ਸਰਕਲ ਪ੍ਰਧਾਨ ਦਿਹਾਤੀ ਬਨੂੰੜ, ਜਸਪਾਲ ਸਿੰਘ ਧੂਮਾਂ, ਗੁਰਪ੍ਰੀਤ ਸਿੰਘ ਮਿਰਜਾਪੁਰ, ਰੂਪ ਸਿੰਘ, ਪ੍ਰਦੀਪ ਸਿੰਘ, ਕਮਲਜੀਤ ਸਿੰਘ , ਚਰਨ ਸਿੰਘ ਰਾਮਨਗਰ, ਕੁਲਵਿੰਦਰ ਕੌਰ ਉੜਦਨ, ਕੁਲਵਿੰਦਰ ਸਿੰਘ ਮਿਰਜਪੁਰ, ਤਰਲੋਚਨ ਸਿੰਘ, ਜਸਪ੍ਰੀਤ ਸਿੰਘ, ਮਨਜੋਤ ਸਿੰਘ, ਗੁਰਵਿੰਦਰ ਸਿੰਘ ਰਾਮਪੁਰ ਖੁਰਦ, ਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਸਿੰਘ,ਦਲਜੀਤ ਸਿੰਘ ਨੇ ਕਾਂਗਰਸ ਦਾ ਪੱਲਾ ਫੜਿਆ। ਸ੍ਰ ਹਰਦਿਆਲ ਸਿੰਘ ਕੰਬੋਜ ਨੇ ਪਾਰਟੀ ਚਿੰਨ ਦਾ ਸਿਰੋਪਾ ਪਾਕੇ ਜੀ ਆਇਆ ਆਖਿਆ। ਇਸ ਮੌਕੇ ਸ੍ਰ ਨਿਰਭੈ ਸਿੰਘ ਮਿਲਟੀ ਕੰਬੋਜ, ਅਮਨਦੀਪ ਨਾਗੀ, ਅਮਰ ਸਿੰਘ ਮਿਰਜ਼ਾਪੁਰ, ਅਜੀਤ ਸਿੰਘ ਧੂਮਾਂ, ਮਲਕੀਤ ਉੱਪਲਹੇੜੀ ਹਾਜਿਰ ਰਹੇ।

ਕਰੋਨਾ ਮਹਾਮਾਰੀ ਦੌਰਾਨ ਪੰਜਾਬ ਦੇ ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਖੂਨਦਾਨ ਦੀ ਸੇਵਾ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ- ਕਰਨ ਤਾਜ

Image
Star News 09 / Bhupinder Kapoor /28-05-2021 ਕਰੋਨਾ ਮਹਾਮਾਰੀ ਦੌਰਾਨ ਪੰਜਾਬ ਦੇ  ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਖੂਨਦਾਨ ਦੀ ਸੇਵਾ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਸਮੇ ਸਿਰ ਲੋੜਵੰਦ ਮਰੀਜਾਂ ਨੂੰ ਖੂਨ ਮਿੱਲ ਸਕੇ ਖੂਨਦਾਨ ਕਰਕੇ ਅਨਮੋਲ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ  ਇਹਨਾ  ਸਬਦਾਂ ਦਾ ਪ੍ਰਗਟਾਵਾ ਮਹਾਨ ਖੂਨਦਾਨੀ ਤੇ ਮੌਟੀਵੇਟਰ  ਕਰਨ ਤਾਜ਼ (ਯੂਥ ਪ੍ਰਧਾਨ ਸ਼ਿਵ ਸੈਨਾ ਪੰਜਾਬ ) ਜੋ ਆਪ 36 ਵਾਰੀ  ਖੁਦ ਖੂਨਦਾਨ ਕਰ ਚੁੱਕੇ ਹਨ ਤੇ ਅੱਜ ਖੂਨਦਾਨੀਆਂ ਨੂੰ  ਪ੍ਰੇਰਿਤ ਕਰਕੇ ਤਿੰਨ ਐਮਰਜੰਸ਼ੀ ਡੋਨਰਜ਼ ਨੂੰ ਸਰਕਾਰੀ ਬਲੱਡ ਬੈਂਕ ਏਪੀਜੈਨ ਹਸਪਤਾਲ ਰਾਜਪੁਰਾ ਵਿਖੇ  ਲੈ ਕੇ ਆਏ ਜੇਰੇ ਇਲਾਜ ਲੋੜਵੰਦਾਂ ਮਰੀਜ਼ਾਂ ਲਈ ਸੰਜੀਵ ਰਾਜਪੁਰਾ (ਮੀਤ ਪ੍ਰਧਾਨ ਸ਼ਿਵ ਸੈਨਾ ਪੰਜਾਬ ) ਓ ਪਾਜੀਟਿਵ ,  ਸੁਰਿੰਦਰ ਕੁਮਾਰ ਓ ਪਾਜੀਟਿਵ , ਮਹਾਨ ਖੂਨਦਾਨੀਆਂ ਨੇ ਮੌਕੇ ਤੇ ਪਹੁੰਚ ਕੇ ਖੂਨਦਾਨ ਕੀਤਾ ਇਸ ਮੌਕੇ ਸੰਜੀਵ ਰਾਜਪੁਰਾ ਅਤੇ ਕਰਨ ਤਾਜ਼ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਿਵ ਸੈਨਾ ਪੰਜਾਬ ਟੀਮ ਵੱਲੋਂ ਬਹੁਤ ਜਲਦੀ ਖੂਨ ਦਾਨ ਕੈਂਪ ਲਗਾਇਆ ਜਾਵੇਗਾ ਤਾ ਜੋ ਲੋੜਵੱਦਾ ਦੀ ਸੇਵਾ ਕੀਤੀ ਜਾ ਸਕੇ। ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ  ਸੁਰੇਸ਼ ਅਣਖੀ ਪੜਾਓ ਮਿਸ਼ਨ ਲਾਲੀ ਤੇ ਹਰਿਆਲੀ ਨੇ ਦੱਸਿਆਂ ਕਰੋਨਾ ਮਹਾਮਾਰੀ ਦੌਰਾਨ ਸਰਕਾਰੀ ਬਲੱਡ ਬੈਂਕ ਏਪੀਜੈਨ ਹਸਪਤਾ...

ਬੀਬੀ ਮਨਪ੍ਰੀਤ ਕੌਰ ਡੌਲੀ ਕਿਸਾਨਾਂ ਤੇ ਅੜਤੀਆ ਨੂੰ ਮਿਲਣ ਪਹੁੰਚੇ ਰਾਜਪੁਰਾ ਅਨਾਜ ਮੰਡੀ।

Image
ਬੀਬੀ ਮਨਪ੍ਰੀਤ ਕੌਰ ਡੌਲੀ ਕਿਸਾਨਾਂ ਤੇ ਅੜਤੀਆ ਨੂੰ ਮਿਲਣ ਪਹੁੰਚੇ ਰਾਜਪੁਰਾ  ਅਨਾਜ ਮੰਡੀ। Rajpura /Star News 09 Web Channel/18-April-2021 ਰਾਜਪੁਰਾ (ਭੁਪਿੰਦਰ ਕਪੂਰ) ਅੱਜ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਲੇਟ ਸ.ਕੈਪਟਨ ਕੰਵਲਜੀਤ ਸਿੰਘ ਜੀ ਦੀ ਸਪੁੱਤਰੀ ਬੀਬੀ ਮਨਪ੍ਰੀਤ ਕੌਰ ਡੌਲੀ ਅਨਾਜ ਮੰਡੀ ਦਾ ਦੌਰਾ ਕੀਤਾ । ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ । ਉਨ੍ਹਾਂ ਨੇ ਕਿਹਾ ਮੌਜੂਦਾ ਸਰਕਾਰ ਮੰਡੀਆਂ 'ਚ ਕਿਸਾਨਾਂ ਨੂੰ ਸਹੂਲਤਾਂ ਦੇਣ ਵਿੱਚ ਹੋਈ ਨਾਕਾਮ । ਕਿਸਾਨਾਂ ਨੂੰ ਤਪਦੀ ਗਰਮੀ ਵਿੱਚ ਹੋਣਾ ਪੇ ਰਿਹਾ ਹੈ ਖਜਲ਼ ਖੁਹਾਰ। ਉਨ੍ਹਾਂ ਦੇ ਨਾਲ ਮੰਡੀ ਦੇ ਆੜ੍ਹਤੀ ਤੇ ਕਿਸਾਨ ਭਾਈਚਾਰਾ ਮੌਜੂਦ ਰਿਹਾ ।

पंजाब सचिवालय क्रिकेट क्लब और आर्यन्स ग्रुप द्वारा "टी 20 एवेंजर्स कप" ओपन क्रिकेट टूर्नामेंट शुरू किया गया

Image
पंजाब सचिवालय क्रिकेट क्लब और आर्यन्स ग्रुप द्वारा "टी 20 एवेंजर्स कप" ओपन क्रिकेट टूर्नामेंट शुरू किया गया राजपुरा, 4 अप्रैल, 2021: भूपिंदर कपूर: स्टार न्यूज़ 09  पंजाब सरकार द्वारा लंबे समय से प्रतीक्षित धनराशि को वित्तीय सहायता प्रदान करके राज्य में खेल और युवा सेवाओं को बढ़ावा देने और पंजाब सचिवालय क्रिकेट क्लब को पुनर्जीवित करने  के उद्देश्य को पूरा करने की दिशा में एक और कदम बढ़ाया गया। पंजाब राज्य में युवाओं को खेल के प्रति प्रेरित करने के उद्देश्य से आर्यन्स ग्रुप ऑफ़ कॉलेजिज ने भी इस प्रयास में पूर्ण सहयोग दिया। आज एक संक्षिप्त कार्यक्रम में मुख्यमंत्री के उप प्रधान सचिव एवम पंजाब सचिवालय क्रिकेट क्लब के मुख्य संरक्षक स. गुरिंदर सिंह सोढ़ी ने पंजाब सिविल सचिवालय में क्लब की आधिकारिक जर्सी जारी की। डा. अंशु कटारिया, अध्यक्ष, आर्यन्स ग्रुप ऑफ़ कॉलेजिज इस अवसर पर विशेष रूप से उपस्थित थे। डा कटारिया ने मुख्यमंत्री के उप प्रधान सचिव से मुलाकात की और स. गुरिंदर सिंह सोढ़ी को स्मृति चिन्ह भेंट किया। इस अवसर पर क्लब के मुख्य संरक्षक स. सोढ़ी ने खिलाड़ियों को संबोधित करते ह...

ਅੱਜ ਪਟਿਆਲਾ ਦੇ ਨਗਰ ਨਿਗਮ ਦਫ਼ਤਰ ਵਿਖੇ ਡਾ: ਭੀਮ ਰਾਓ ਅੰਬੇਦਕਰ ਜੀ ਦੀ ਨਵੀਂ ਮੂਰਤੀ ਦਾ ਉਦਘਾਟਨ ਕੀਤਾ। ਸਾਡੇ ਦੇਸ਼ ਦੇ ਮਹਾਨ ਸਵਿੰਧਾਨ ਨੂੰ ਬਣਾਉਣ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ। ਆਓ ਸਾਰੇ ਮਿਲ ਕੇ ਭਾਰਤ ਨੂੰ ਉਨ੍ਹਾਂ ਦੀ ਕਲਪਨਾ ਮੁਤਾਬਿਕ ਇਕ ਸਮਾਨਵਾਦੀ ਸਮਾਜ ਬਣਾਉਣ ਦੀ ਕੋਸ਼ਿਸ਼ਾਂ ਵਿੱਚ ਜੁੱਟੀਏ। . Unveiled a new statue of Dr. Bheem Rao Ambedkar Ji at Patiala's Municipal Corporation Office, today. His seminal contribution in giving us our Constitution will always be cherished with gratitude. Let's all strive to make India an egalitarian society as envisioned by him.

Image
 Patiala (Bhupinder Kapoor)ਅੱਜ ਪਟਿਆਲਾ ਦੇ ਨਗਰ ਨਿਗਮ ਦਫ਼ਤਰ ਵਿਖੇ ਡਾ: ਭੀਮ ਰਾਓ ਅੰਬੇਦਕਰ ਜੀ ਦੀ ਨਵੀਂ ਮੂਰਤੀ ਦਾ ਉਦਘਾਟਨ ਕੀਤਾ। ਸਾਡੇ ਦੇਸ਼ ਦੇ ਮਹਾਨ ਸਵਿੰਧਾਨ ਨੂੰ ਬਣਾਉਣ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ। ਆਓ ਸਾਰੇ ਮਿਲ ਕੇ ਭਾਰਤ ਨੂੰ ਉਨ੍ਹਾਂ ਦੀ ਕਲਪਨਾ ਮੁਤਾਬਿਕ ਇਕ ਸਮਾਨਵਾਦੀ ਸਮਾਜ ਬਣਾਉਣ ਦੀ ਕੋਸ਼ਿਸ਼ਾਂ ਵਿੱਚ ਜੁੱਟੀਏ। Unveiled a new statue of Dr. Bheem Rao Ambedkar Ji at Patiala's Municipal Corporation Office, today. His seminal contribution in giving us our Constitution will always be cherished with gratitude. Let's all strive to make India an egalitarian society as envisioned by him.

ਯੂਥ ਕਾਂਗਰਸ ਵਲੋਂ ਤਰਨਪ੍ਰੀਤ ਸਾਹਨੀ ਨੂੰ ਜਰਨਲ ਸਕੱਤਰ ਦੀ ਜਿੰਮੇਵਾਰੀ ਸੌਪੀ

Image
ਯੂਥ ਕਾਂਗਰਸ ਵਲੋਂ ਤਰਨਪ੍ਰੀਤ ਸਾਹਨੀ ਨੂੰ ਜਰਨਲ ਸਕੱਤਰ ਦੀ ਜਿੰਮੇਵਾਰੀ ਸੌਪੀ ਰਾਜਪੁਰਾ 17 ਮਾਰਚ (ਭੁਪਿੰਦਰ ਕਪੂਰ) ਹਲਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਵੱਲੋ ਰਾਜਪੁਰਾ ਵਿੱਚ ਵਿਕਾਸ ਕਾਰਜਾਂ ਦੀ ਝੜੀ ਲੱਗਾ ਦਿੱਤੀ ਹੈ । ਜਿਸ ਕਾਰਨ ਕਾਂਗਰਸ ਪਾਰਟੀ ਵਿੱਚ ਵਰਕਰਾਂ ਵੱਲੋ ਰਾਤ ਦਿਨ ਇੱਕ ਕਰਕੇ ਮਿਉਸਿਪਲ ਦੀਆਂ ਚੋਣਾਂ ਵਿੱਚ ਵੀ 31 ਵਿੱਚੋ 27 ਸੀਟਾਂ ਤੇ ਜਿੱਤ ਹਾਸਲ ਕੀਤੀ ਤੇ ਨਗਰ ਕੌਂਸਲ ਨੂੰ ਆਪਣੇ ਵੱਲ ਖਿੱਚ ਲਿਆ । ਇਨ੍ਹਾਂ ਕਾਗਰਸੀ ਵਰਕਰਾਂ ਵੱਲੋ ਕੀਤੀ ਮਿਹਨਤ ਸਦਕਾ ਅੱਜ ਰਾਜਪੁਰਾ ਦੇ ਬਲਦੇਵ ਸਿੰਘ ਸਾਹਨੀ ਦੇ ਸਪੁੱਤਰ ਤਰਨਜੀਤ ਸਿੰਘ ਸਾਹਨੀ ਨੂੰ ਯੂਥ ਕਾਂਗਰਸ ਦੇ ਜਿਲ੍ਹਾਂ ਯੂਥ ਕਾਂਗਰਸ, ਪਟਿਆਲਾ (ਦਿਹਾਤੀ) ਦੇ ਪ੍ਰਧਾਨ ਨਿਰਭੈ ਸਿੰਘ ਕੰਬੋਜ ਨੇ ਕਾਂਗਰਸ ਪਾਰਟੀ ਪ੍ਰਤੀ ਮਿਹਨਤ ਅਤੇ ਵਫ਼ਾਦਾਰੀ ਨੂੰ ਵੇਖਦੇ ਹੋਏ ਤਰਨਪ੍ਰੀਤ ਸਾਹਨੀ ਨੂੰ ਯੂਥ ਕਾਂਗਰਸ ਬਲਾਕ ਰਾਜਪੁਰਾ ਸ਼ਹਿਰੀ ਜਿਲ੍ਹਾ ਪਟਿਆਲਾ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ । ਇਸ ਮੌਕੇ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਕੰਬੋਜ ਨੇ ਪੱਤਰਕਾਰ ਨਾਲ ਗੱਲਬਾਤ ਕੀਤੀ ਕਿ ਕਾਂਗਰਸ ਪਾਰਟੀ ਪ੍ਰਤੀ ਮਿਹਨਤ ਕਰਨ ਵਾਲੇ ਵਿਅਕਤੀ ਨੂੰ ਕਾਂਗਰਸ ਪਾਰਟੀ ਵਲੋਂ ਬਣਦਾ ਸਤਿਕਾਰ ਜਾਂ ਮਾਨ ਸਨਮਾਨ ਦਿੱਤਾ ਜਾਂਦਾ ਹੈ । ਤਰਨਪ੍ਰੀਤ ਸਾਹਨੀ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਤੇ ਕਿਹਾ ਮੈਨੂੰ ਪਾਰਟੀ ਨੇ ਜਿੰਮੇਵਾਰੀ ਸੌਪੀ ਹੈ ਉਸਨੂੰ ਤਹਿਦਿਲੋਂ ਨਿਭਾਵਾਂਗਾ । ਇਸ ਮੌਕੇ ਜਿਲ੍ਹਾ ਯੂਥ ਕਾਂਗਰਸ ...

ਵਾਰਡ ਨੰਬਰ 19 ਦੇ ਲੋਕਾਂ ਨੂੰ ਰਾਸ਼ਨ ਦੇ ਸਮਾਟ ਕਾਰਡ ਵੰਡੇ ਗਏ

Image
 ਵਾਰਡ ਨੰਬਰ 19 ਦੇ ਲੋਕਾਂ ਨੂੰ ਰਾਸ਼ਨ ਦੇ ਸਮਾਟ ਕਾਰਡ ਵੰਡੇ ਗਏ l Star News 09 Web Channel/March 5 2021/Bhupinder ਰਾਜਪੁਰਾ 5 ਮਾਰਚ (ਭੁਪਿੰਦਰ ਕਪੂਰ) ਅੱਜ ਰਾਜਪੁਰਾ ਦੇ ਵਾਰਡ ਨੰਬਰ 19 ਦੇ ਕੌਸਲਰ ਰੂਬੀ ਟਨੀ ਵਲੋ ਮੇਰਾ ਵਾਰਡ ਮੇਰਾ  ਪਰਿਵਾਰ ਦੇ ਤਹਿਤ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਦੇ ਦਿਸ਼ਾ ਨਿਰਦੇਸ਼ ਮੁਤਾਬਕ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਨਾ ਕਾਂਗਰਸ ਪਾਰਟੀ ਦਾ ਪਹਿਲਾ ਕਰਤਵ ਹੈ ਜਿਸ ਦੇ ਚੱਲਦੇ ਵਾਰਡ ਵਾਸੀਆਂ ਨੂੰ ਅੱਜ ਆਪਣੇ ਸਮਾਟ ਕਾਰਡ ਵੰਡੇ ਜਿਸ ਕਾਰਨ ਇਨ੍ਹਾਂ ਸਮਾਟ ਕਾਰਡ ਨਾਲ਼ ਵਾਰਡ ਵਾਸੀਆਂ ਨੂੰ ਰਾਸ਼ਨ ਲੈਣ ਵਿੱਚ ਕੋਈ ਵੀ ਸਮੱਸਿਆਂ ਨਹੀਂ ਆਵੇਗੀ ਤੇ ਲੋਕਾਂ ਨੂੰ ਖ਼ਜਲ ਖੁਆਰ ਨਹੀਂ ਹੋਣਾ ਪਵੇਗਾ । ਰੂਬੀ ਟਣੀ ਵੱਲੋ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਕਿਹਾ ਕਿ ਅੱਜ ਵਾਰਡ ਵਾਸੀਆਂ ਨੂੰ ਸਮਾਟ ਕਾਰਡ ਵੰਡੇ ਗਏ ਤੇ ਵਾਰਡ ਵਾਸੀਆਂ ਨੂੰ ਕੋਈ ਵੀ ਸਮੱਸਿਆਂ ਆਈ ਤਾਂ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇਗੀ । ਵਾਰਡ ਵਾਸੀਆਂ ਵਲੋਂ ਕੌਸਲਰ ਰੂਬੀ ਟਣੀਂ ਦਾ ਧੰਨਵਾਦ ਕੀਤਾ ।

ਪੁੱਕਾ ਨੇ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਨੂੰ ਸਿੱਖਿਆ ਖੇਤਰ ਵਿੱਚ ਇਸ ਦੇ ਯੋਗਦਾਨ ਲਈ ਸਨਮਾਨਿਤ

Image
Bhupinder Kapoor/Star News 09/Rajpura/07Jan 2021 ਪੁੱਕਾ ਨੇ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਨੂੰ ਸਿੱਖਿਆ ਖੇਤਰ ਵਿੱਚ ਇਸ ਦੇ ਯੋਗਦਾਨ ਲਈ ਸਨਮਾਨਿਤ ਕੀਤਾ  । ਅੱਜ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਵੱਲੋਂ ਇਸ ਤੇ ਛੇਵੇਂ ਸਥਾਪਨਾ ਦਿਵਸ ਤੇ  ਵਿੱਦਿਅਕ ਖੇਤਰ ਵਿੱਚ ਯੋਗਦਾਨ ਪਾਉਣ ਲਈ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ  ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰੀ ਮਹਿੰਦਰ ਸਿੰਘ ਕੇ ਪੀ, ਮਾਨਯੋਗ ਚੇਅਰਮੈਨ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਡਾ ਅੰਸ਼ੂ ਕਟਾਰੀਆ,ਪ੍ਰਧਾਨ ਪੁੱਕਾ ਅਤੇ ਚੇਅਰਮੈਨ, ਆਰੀਅਨਜ਼ ਗਰੁੱਪ ਆਫ ਕਾਲਜਿਜ਼ ਨੇ ਇਸ ਛੇਵੇਂ ਸਥਾਪਨਾ ਦਿਵਸ ਦੀ ਪ੍ਰਧਾਨਗੀ ਕੀਤੀ।  ਪ੍ਰਸ਼ੰਸਾ ਪੁਰਸਕਾਰ ਸ੍ਰੀ ਅਸ਼ਵਨੀ ਕੁਮਾਰ ਗਰਗ ਚੇਅਰਮੈਨ ਅਤੇ ਸ੍ਰੀ ਅਸ਼ੋਕ ਕੁਮਾਰ ਗਰਗ ਪ੍ਰੈਜ਼ੀਡੈਂਟ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਦੁਆਰਾ ਪ੍ਰਾਪਤ ਕੀਤਾ ਗਿਆ  । ਡਾ ਅੰਸ਼ੂ ਕਟਾਰੀਆ ਨੇ ਸਿੱਖਿਆ ਦੇ ਖੇਤਰ ਵਿੱਚ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਦੇ ਯੋਗਦਾਨ ਲਈ ਵਧਾਈ ਦਿੱਤੀ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿਚ ਨਿਰੰਤਰ ਸਹਾਇਤਾ ਲਈ ਵੀ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਦਾ ਧੰਨਵਾਦ ਕੀਤਾ  । ਇਸ ਮੌਕੇ ਸ੍ਰੀ ਅਮਿਤ ਸ਼ਰਮਾ, ਸੀਨੀਅਰ ਉੱਪ ਪ੍ਰਧਾਨ ( ਪੁੱਕਾ) , ਸਰਦਾਰ ਸਤਨਾਮ ਸਿੰਘ ਸੰਧੂ ,ਚੀਫ ਪੈਟਰਨ, ਜੁਆ...

ਨਵੇਂ ਸਾਲ ਦੀ ਆਮਦ ਤੇ ਪੱਤਰਕਾਰ ਭਾਈਚਾਰੇ ਵਲੋਂ ਵਿਧਾਇਕ ਹਰਦਿਆਲ ਸਿੰਘ ਕਬੋਜ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ

Image
ਨਵੇਂ ਸਾਲ ਦੀ ਆਮਦ ਤੇ ਪੱਤਰਕਾਰ ਭਾਈਚਾਰੇ ਵਲੋਂ ਵਿਧਾਇਕ ਹਰਦਿਆਲ ਸਿੰਘ ਕਬੋਜ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਰਾਜਪੁਰਾ 1 ਜਨਵਰੀ (ਭੁਪਿੰਦਰ ਕਪੂਰ)ਅੱਜ ਪਹਿਲੇ ਦਿਨ ਨਵੇਂ ਸਾਲ 2021 ਦੀ ਆਮਦ ਤੇ ਹਲਕਾ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੂੰ ਸੀਨੀਅਰ ਪੱਤਰਕਾਰ ਮਨਜੀਤ ਧਵਨ ਤੇ ਸਟਾਰ ਨਿਉਜ 09 ਦੇ ਸੰਪਾਦਕ ਭੁਪਿੰਦਰ ਕਪੂਰ ਵੱਲੋ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਨਵੇਂ ਸਾਲ ਦੀ ਵਧਾਈਆ ਦਿੱਤੀਆਂ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਤੇ ਇਸੇ ਤਰ੍ਹਾਂ ਹੀ ਰਾਜਪੁਰਾ ਨੂੰ ਵਿਕਾਸ ਕਾਰਜਾਂ ਦੀ ਝੜੀ ਲੱਗਾ ਕੇ ਤੇ ਜੰਗੀ ਪੱਧਰ ਤੇ ਕਾਰਜ ਕਰਵਾ ਕੇ ਰਾਜਪੁਰਾ ਨੂੰ ਪੂਰੇ ਪੰਜਾਬ ਵਿੱਚ ਇੱਕ ਨੰਬਰ ਦੇ ਵੇਖਣਾ ਤੇ ਰਾਜਪੁਰਾ ਦੀ ਸੁੰਦਰੀਕਰਨ ਕਰਕੇ ਰਾਜਪੁਰਾ ਦੇ ਨਿਵਾਸੀਆਂ ਨੂੰ ਇੱਕ ਤੋਹਫ਼ਾ ਦੇ ਰੂਪ ਵਿੱਚ ਦੇਣ ਉਨ੍ਹਾਂ ਦਾ ਇਕੋ ਇੱਕ ਸੁਪਨਾ ਹੈ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋ ਸੀਨੀਅਰ ਪੱਤਰਕਾਰ ਮਨਜੀਤ ਧਵਨ ਤੇ ਸਟਾਰ ਨਿਊਜ਼ 09 ਦੇ ਸੰਪਾਦਕ ਭੁਪਿੰਦਰ ਕਪੂਰ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਸ਼ੀਰਵਾਦ ਦਿੰਦੇ ਹੋਏ ਧੰਨਵਾਦ ਕੀਤਾ ।

केजरीवाल ने दिल्ली विधानसभा में किसानों के पक्ष में प्रस्ताव क्यों नहीं पेश किया? - निर्भय सिंह कंबोज

Image
भूपिंदर कपूर /स्टार न्यूज़ 09/01 दिसंबर 2020 राजपुरा भूपिंदर कपूर राजपुरा, 1 दिसंबर, 2020: पटियाला जिला ग्रामीण युवा कांग्रेस के अध्यक्ष निर्भय सिंह कंबोज मिल्टी ने आज प्रेस को बताया कि केजरीवाल सरकार और खट्टर सरकार दोनों किसान  विरोधी थीं और दोनों सरकारें किसानों पर अत्याचार कर रही थीं। एक तरफ, जो किसान दिल्ली पहुंचे हैं, उन्हें खारा पानी पीने के लिए मजबूर किया जा रहा है, दिल्ली सरकार ने किसानों को काम नहीं दिया है। केजरीवाल सरकार ने भी विधानसभा में किसान विरोधी रुख अपनाया, केंद्र सरकार द्वारा लागू काले कानून का बचाव किया, और काले कानून के खिलाफ कोई संकल्प नहीं लिया। इसके विपरीत, पंजाब सरकार ने किसानों के साथ कंधे से कंधा मिलाकर खड़ा किया, केंद्र के काले कानूनों के खिलाफ विधानसभा का सत्र बुलाकर काले कानून को निरस्त कर दिया। पंजाब के लोगों को आम आदमी पार्टी पंजाब के विधायकों से पूछना चाहिए कि दिल्ली में आम आदमी पार्टी किसानों पर अत्याचार क्यों कर रही है और दिल्ली विधानसभा में किसानों के अधिकार विधेयक क्यों नहीं पेश किए गए हैं। दूसरी तरफ, हरियाणा की खट्टर सरकार किसानों को सता रही है...

ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਤੇ ਯੂਥ ਅਕਾਲੀ ਆਗੂ ਨਿਤਿਨ ਰੇਖੀ ਦੀ ਚਰਨਜੀਤ ਸਿੰਘ ਬਰਾਰ ਨਾਲ ਖ਼ਾਸ ਮੁਲਾਕਾਤ

Image
 Star News 09 Channel ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਤੇ ਯੂਥ ਅਕਾਲੀ ਆਗੂ ਨਿਤਿਨ ਰੇਖੀ ਦੀ ਚਰਨਜੀਤ ਸਿੰਘ ਬਰਾਰ ਨਾਲ ਖ਼ਾਸ ਮੁਲਾਕਾਤ ਰਾਜਪੁਰਾ 31 ਅਕਤੂਬਰ (ਭੁਪਿੰਦਰ ਕਪੂਰ) ਅੱਜ ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਤੇ ਯੂਥ ਅਕਾਲੀ ਆਗੂ ਨਿਤਿਨ ਰੇਖੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾਰ ਨਾਲ ਖ਼ਾਸ ਮੁਲਾਕਾਤ ਕੀਤੀ । ਸਿਮਰਨ ਤੇ ਰੇਖੀ ਨੇ ਕਿਹਾ ਕੀ ਸ਼੍ਰੋਮਣੀ ਅਕਾਲੀ ਦਲ ਨਾਲ ਰਾਜਪੁਰਾ ਦੀ ਪੂਰੀ ਟੀਮ ਚਟਾਨ ਵਾਂਗ ਖੜੀ ਹੈ । ਇਸ ਦੌਰਾਨ ਹਲਕਾ ਇੰਚਾਰਜ ਵਿਧਾਇਕ ਡੇਰਾਬਸੀ ਐਨ.ਕੇ.ਸ਼ਰਮਾਂ ਦੇ ਅਸ਼ੀਰਵਾਦ ਸਦਕਾ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਰਾਤ ਦਿਨ ਇੱਕ ਕਰਦੇਵਾਗੇ । ਇਸ ਦੌਰਾਨ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾਰ ਨੇ ਹੌਂਸਲਾ ਅਫ਼ਜਾਹੀ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪੂਰਾ ਸਹਿਯੋਗ ਹੋਵੇਗਾ ।