ਬੀਬੀ ਮਨਪ੍ਰੀਤ ਕੌਰ ਡੌਲੀ ਕਿਸਾਨਾਂ ਤੇ ਅੜਤੀਆ ਨੂੰ ਮਿਲਣ ਪਹੁੰਚੇ ਰਾਜਪੁਰਾ ਅਨਾਜ ਮੰਡੀ।



ਬੀਬੀ ਮਨਪ੍ਰੀਤ ਕੌਰ ਡੌਲੀ ਕਿਸਾਨਾਂ ਤੇ ਅੜਤੀਆ ਨੂੰ ਮਿਲਣ ਪਹੁੰਚੇ ਰਾਜਪੁਰਾ  ਅਨਾਜ ਮੰਡੀ।


Rajpura /Star News 09 Web Channel/18-April-2021

ਰਾਜਪੁਰਾ (ਭੁਪਿੰਦਰ ਕਪੂਰ) ਅੱਜ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਲੇਟ ਸ.ਕੈਪਟਨ ਕੰਵਲਜੀਤ ਸਿੰਘ ਜੀ ਦੀ ਸਪੁੱਤਰੀ ਬੀਬੀ ਮਨਪ੍ਰੀਤ ਕੌਰ ਡੌਲੀ ਅਨਾਜ ਮੰਡੀ ਦਾ ਦੌਰਾ ਕੀਤਾ । ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ । ਉਨ੍ਹਾਂ ਨੇ ਕਿਹਾ ਮੌਜੂਦਾ ਸਰਕਾਰ ਮੰਡੀਆਂ 'ਚ ਕਿਸਾਨਾਂ ਨੂੰ ਸਹੂਲਤਾਂ ਦੇਣ ਵਿੱਚ ਹੋਈ ਨਾਕਾਮ । ਕਿਸਾਨਾਂ ਨੂੰ ਤਪਦੀ ਗਰਮੀ ਵਿੱਚ ਹੋਣਾ ਪੇ ਰਿਹਾ ਹੈ ਖਜਲ਼ ਖੁਹਾਰ। ਉਨ੍ਹਾਂ ਦੇ ਨਾਲ ਮੰਡੀ ਦੇ ਆੜ੍ਹਤੀ ਤੇ ਕਿਸਾਨ ਭਾਈਚਾਰਾ ਮੌਜੂਦ ਰਿਹਾ ।

Comments

Popular posts from this blog

Tehsil Rajpura D. S. P. Akashdeep Singh Aulakh, Tehsil Ghanour.D. S. P. Manpreet Singh was promoted by the Punjab Government for his outstanding performance and public confidence. Both the officers were handed over to S. P. Rewarded with rank.

5 new Corona positive cases have been reported in Rajpura Town, Patiala.