ਜਲੰਧਰ ਚ ਕਾਰ ਸਵਾਰ ਨੌਜਵਾਨ ਤੇ ਉਸਦੇ ਪਿਤਾ ਤੇ ਕਿਊ ਹੋਇਆ 307 ਦਾ ਪਰਚਾ ……
ਜਲੰਧਰ ਚ ਕਾਰ ਸਵਾਰ ਨੌਜਵਾਨ ਤੇ ਉਸਦੇ ਪਿਤਾ ਤੇ ਕਿਊ ਹੋਇਆ 307 ਦਾ ਪਰਚਾ ……
ਜਲੰਧਰ (ਸਟਾਰ ਨਿਊਜ਼ 09 ਬਿਉਰੋ) ਪੂਰੇ ਪੰਜਾਬ ਚ ਕਰਫਿਊ ਹੈ ਪੁਲਿਸ ਲੋਕਾਂ ਨੂੰ ਘਰ ਚ ਰਹਿਣ ਨੂੰ ਕਹਿ ਰਹੀ ਹੈ ਪਰ ਜਲੰਧਰ ‘ਚ ਲਾਕ ਡਾਊਨ ਦੇ ਚਲਦਿਆ ਨਾਕੇ ‘ਤੇ ਪੁਲਿਸ ਪਾਰਟੀ ਕਾਰ ਸਵਾਰ ਨੌਜਵਾਨ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਇਹ ਕਾਰਨ ਸਵਾਰ ਨਾਕੇ ‘ਤੇ ਰੁਕਣ ਦੀ ਬਜਾਏ ਏ.ਐਸ.ਆਈ ਨੂੰ ਆਪਣੀ ਕਾਰ ਦੇ ਬੋਨਟ ‘ਤੇ ਘਸੀਟਦਾ ਹੋਇਆ ਲੈ ਗਿਆ ਤੇ ਪੁਲਿਸ ਨੇ ਪਿੱਛਾ ਕਰ ਨੌਜਵਾਨ ਨੂੰ ਕਾਬੂ ਕੀਤਾ ਉਸ ਕੋਲ ਨਾ ਤਾ ਕਰਫਿਊ ਪਾਸ ਸੀ ਪੁਲਿਸ ਨੇ ਨੌਜਵਾਨ ਤੇ ਉਸਦੇ ਪਿਤਾ ਜਿਸਦੇ ਨਾਮ ਤੇ ਕਾਰ ਸੀ ਉਤੇ 307 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤਾ ਜੋ ਹੋਰ ਕੋਈ ਸ਼ਹਿਰ ਪੁਲਿਸ ਨਾਲ ਇਸ ਤਰਾਂ ਦੀ ਘਟਨਾ ਕਰਨ ਲਗੇ ਸੋਚੇ ਤੇ ਸ਼ਹਿਰ ਦੇ ਲੋਕਾਂ ਨੂੰ ਘਰ ਚ ਰਹਿਣ ਨੂੰ ਕਿਹਾ ਗਿਆ ਹੈ ।
Comments
Post a Comment