ਪ੍ਰਧਾਨ ਜਸਵੀਰ ਸਿੰਘ ਮਿਰਜਾਪੁਰ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਚ ਹੋਏ ਸ਼ਾਮਿਲ
Star News 09/June-19, 2021/Bhupinder Kapoor
Rajpura News
ਆਮ ਆਦਮੀ ਪਾਰਟੀ ਦੇ ਯੂਥ ਸਰਕਲ ਦਿਹਾਤੀ ਰਾਜਪੁਰਾ ਦੇ ਪ੍ਰਧਾਨ ਜਸਵੀਰ ਸਿੰਘ ਮਿਰਜਾਪੁਰ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਚ ਹੋਏ ਸ਼ਾਮਿਲ। ਓਹਨਾ ਦੇ ਨਾਲ ਸੁਖਦੇਵ ਸਿੰਘ ਰਾਮਨਗਰ ਸਰਕਲ ਪ੍ਰਧਾਨ ਦਿਹਾਤੀ ਬਨੂੰੜ, ਜਸਪਾਲ ਸਿੰਘ ਧੂਮਾਂ, ਗੁਰਪ੍ਰੀਤ ਸਿੰਘ ਮਿਰਜਾਪੁਰ, ਰੂਪ ਸਿੰਘ, ਪ੍ਰਦੀਪ ਸਿੰਘ, ਕਮਲਜੀਤ ਸਿੰਘ , ਚਰਨ ਸਿੰਘ ਰਾਮਨਗਰ, ਕੁਲਵਿੰਦਰ ਕੌਰ ਉੜਦਨ, ਕੁਲਵਿੰਦਰ ਸਿੰਘ ਮਿਰਜਪੁਰ, ਤਰਲੋਚਨ ਸਿੰਘ, ਜਸਪ੍ਰੀਤ ਸਿੰਘ, ਮਨਜੋਤ ਸਿੰਘ, ਗੁਰਵਿੰਦਰ ਸਿੰਘ ਰਾਮਪੁਰ ਖੁਰਦ, ਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਸਿੰਘ,ਦਲਜੀਤ ਸਿੰਘ ਨੇ ਕਾਂਗਰਸ ਦਾ ਪੱਲਾ ਫੜਿਆ। ਸ੍ਰ ਹਰਦਿਆਲ ਸਿੰਘ ਕੰਬੋਜ ਨੇ ਪਾਰਟੀ ਚਿੰਨ ਦਾ ਸਿਰੋਪਾ ਪਾਕੇ ਜੀ ਆਇਆ ਆਖਿਆ। ਇਸ ਮੌਕੇ ਸ੍ਰ ਨਿਰਭੈ ਸਿੰਘ ਮਿਲਟੀ ਕੰਬੋਜ, ਅਮਨਦੀਪ ਨਾਗੀ, ਅਮਰ ਸਿੰਘ ਮਿਰਜ਼ਾਪੁਰ, ਅਜੀਤ ਸਿੰਘ ਧੂਮਾਂ, ਮਲਕੀਤ ਉੱਪਲਹੇੜੀ ਹਾਜਿਰ ਰਹੇ।
Comments
Post a Comment