ਰਾਜਪੁਰਾ ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਸਿਨਿਅਰ ਵਾਇਸ ਪ੍ਰਧਾਨ ਅਮਨਦੀਪ ਸਿੰਘ ਨਾਗੀ ਜੀ ਨੂੰ ਆਗੂਆਂ ਵੱਲੋਂ ਕਮਲ ਛੋੜ ਹੜਤਾਲ ਦਾ ਮਗ ਪਤਰ ਦਿੱਤਾ ਗਿਆ
Rajpura News/Star News 09 Web Channel/25-6-2021
ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਸੀਨਿਅਰ ਵਾਇਸ ਪ੍ਰਧਾਨ ਅਮਨਦੀਪ ਸਿੰਘ ਨਾਗੀ ਜੀ ਨੂੰ ਆਗੂਆਂ ਵੱਲੋਂ ਕਮਲ ਛੋੜ ਹੜਤਾਲ ਦਾ ਮਗ ਪਤਰ ਦਿੱਤਾ ਗਿਆ
Bhupinder Kapoor Report
ਅੱਜ ਨਗਰ ਕੌਂਸਲ ਰਾਜਪੁਰਾ ਵਿਖੇ ਦਫ਼ਤਰ ਸਟਾਫ ਯੂਨੀਅਨ ਆਗੂਆਂ ਨੇ ਪ੍ਰਧਾਨ ਜਸਵੀਰ ਜੀ ਸੈਕਟਰੀ ਮਹਿੰਦਰ ਜੀ ਦੀ ਅਗਵਾਈ ਵਿਚ ਨਗਰ ਕੌਂਸਲ ਰਾਜਪੁਰਾ ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਸਿਨਿਅਰ ਵਾਇਸ ਪ੍ਰਧਾਨ ਅਮਨਦੀਪ ਸਿੰਘ ਨਾਗੀ ਜੀ ਨੂੰ ਆਗੂਆਂ ਵੱਲੋਂ ਕਮਲ ਛੋੜ ਹੜਤਾਲ ਦਾ ਮਗ ਪਤਰ ਦਿੱਤਾ ਗਿਆ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਅਨਮੀਥੇ ਸਮੇਂ ਦੀ ਹੜਤਾਲ ਵਿੱਚ ਸ਼ਾਮਲ ਹੋਣਾ ਦਾ ਸਫਾਈ ਸੇਵਕ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਗਿਆ ਇਸ ਮੌਕੇ ਹੋਰ ਆਗੂ ਹਾਜ਼ਰ ਸਨ
Comments
Post a Comment