ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਤੇ ਯੂਥ ਅਕਾਲੀ ਆਗੂ ਨਿਤਿਨ ਰੇਖੀ ਦੀ ਚਰਨਜੀਤ ਸਿੰਘ ਬਰਾਰ ਨਾਲ ਖ਼ਾਸ ਮੁਲਾਕਾਤ

 Star News 09 Channel



ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਤੇ ਯੂਥ ਅਕਾਲੀ ਆਗੂ ਨਿਤਿਨ ਰੇਖੀ ਦੀ ਚਰਨਜੀਤ ਸਿੰਘ ਬਰਾਰ ਨਾਲ ਖ਼ਾਸ ਮੁਲਾਕਾਤ

ਰਾਜਪੁਰਾ 31 ਅਕਤੂਬਰ (ਭੁਪਿੰਦਰ ਕਪੂਰ) ਅੱਜ ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਤੇ ਯੂਥ ਅਕਾਲੀ ਆਗੂ ਨਿਤਿਨ ਰੇਖੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾਰ ਨਾਲ ਖ਼ਾਸ ਮੁਲਾਕਾਤ ਕੀਤੀ । ਸਿਮਰਨ ਤੇ ਰੇਖੀ ਨੇ ਕਿਹਾ ਕੀ ਸ਼੍ਰੋਮਣੀ ਅਕਾਲੀ ਦਲ ਨਾਲ ਰਾਜਪੁਰਾ ਦੀ ਪੂਰੀ ਟੀਮ ਚਟਾਨ ਵਾਂਗ ਖੜੀ ਹੈ । ਇਸ ਦੌਰਾਨ ਹਲਕਾ ਇੰਚਾਰਜ ਵਿਧਾਇਕ ਡੇਰਾਬਸੀ ਐਨ.ਕੇ.ਸ਼ਰਮਾਂ ਦੇ ਅਸ਼ੀਰਵਾਦ ਸਦਕਾ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਰਾਤ ਦਿਨ ਇੱਕ ਕਰਦੇਵਾਗੇ । ਇਸ ਦੌਰਾਨ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾਰ ਨੇ ਹੌਂਸਲਾ ਅਫ਼ਜਾਹੀ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪੂਰਾ ਸਹਿਯੋਗ ਹੋਵੇਗਾ ।


Comments

Popular posts from this blog

Tehsil Rajpura D. S. P. Akashdeep Singh Aulakh, Tehsil Ghanour.D. S. P. Manpreet Singh was promoted by the Punjab Government for his outstanding performance and public confidence. Both the officers were handed over to S. P. Rewarded with rank.

5 new Corona positive cases have been reported in Rajpura Town, Patiala.

ਜਲੰਧਰ ਚ ਕਾਰ ਸਵਾਰ ਨੌਜਵਾਨ ਤੇ ਉਸਦੇ ਪਿਤਾ ਤੇ ਕਿਊ ਹੋਇਆ 307 ਦਾ ਪਰਚਾ ……