ਨਵੇਂ ਸਾਲ ਦੀ ਆਮਦ ਤੇ ਪੱਤਰਕਾਰ ਭਾਈਚਾਰੇ ਵਲੋਂ ਵਿਧਾਇਕ ਹਰਦਿਆਲ ਸਿੰਘ ਕਬੋਜ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ
ਨਵੇਂ ਸਾਲ ਦੀ ਆਮਦ ਤੇ ਪੱਤਰਕਾਰ ਭਾਈਚਾਰੇ ਵਲੋਂ ਵਿਧਾਇਕ ਹਰਦਿਆਲ ਸਿੰਘ ਕਬੋਜ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ
ਰਾਜਪੁਰਾ 1 ਜਨਵਰੀ (ਭੁਪਿੰਦਰ ਕਪੂਰ)ਅੱਜ ਪਹਿਲੇ ਦਿਨ ਨਵੇਂ ਸਾਲ 2021 ਦੀ ਆਮਦ ਤੇ ਹਲਕਾ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੂੰ ਸੀਨੀਅਰ ਪੱਤਰਕਾਰ ਮਨਜੀਤ ਧਵਨ ਤੇ ਸਟਾਰ ਨਿਉਜ 09 ਦੇ ਸੰਪਾਦਕ ਭੁਪਿੰਦਰ ਕਪੂਰ ਵੱਲੋ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਨਵੇਂ ਸਾਲ ਦੀ ਵਧਾਈਆ ਦਿੱਤੀਆਂ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਤੇ ਇਸੇ ਤਰ੍ਹਾਂ ਹੀ ਰਾਜਪੁਰਾ ਨੂੰ ਵਿਕਾਸ ਕਾਰਜਾਂ ਦੀ ਝੜੀ ਲੱਗਾ ਕੇ ਤੇ ਜੰਗੀ ਪੱਧਰ ਤੇ ਕਾਰਜ ਕਰਵਾ ਕੇ ਰਾਜਪੁਰਾ ਨੂੰ ਪੂਰੇ ਪੰਜਾਬ ਵਿੱਚ ਇੱਕ ਨੰਬਰ ਦੇ ਵੇਖਣਾ ਤੇ ਰਾਜਪੁਰਾ ਦੀ ਸੁੰਦਰੀਕਰਨ ਕਰਕੇ ਰਾਜਪੁਰਾ ਦੇ ਨਿਵਾਸੀਆਂ ਨੂੰ ਇੱਕ ਤੋਹਫ਼ਾ ਦੇ ਰੂਪ ਵਿੱਚ ਦੇਣ ਉਨ੍ਹਾਂ ਦਾ ਇਕੋ ਇੱਕ ਸੁਪਨਾ ਹੈ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋ ਸੀਨੀਅਰ ਪੱਤਰਕਾਰ ਮਨਜੀਤ ਧਵਨ ਤੇ ਸਟਾਰ ਨਿਊਜ਼ 09 ਦੇ ਸੰਪਾਦਕ ਭੁਪਿੰਦਰ ਕਪੂਰ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਸ਼ੀਰਵਾਦ ਦਿੰਦੇ ਹੋਏ ਧੰਨਵਾਦ ਕੀਤਾ ।
Comments
Post a Comment