ਵਾਰਡ ਨੰਬਰ 19 ਦੇ ਲੋਕਾਂ ਨੂੰ ਰਾਸ਼ਨ ਦੇ ਸਮਾਟ ਕਾਰਡ ਵੰਡੇ ਗਏ
ਵਾਰਡ ਨੰਬਰ 19 ਦੇ ਲੋਕਾਂ ਨੂੰ ਰਾਸ਼ਨ ਦੇ ਸਮਾਟ ਕਾਰਡ ਵੰਡੇ ਗਏ l
Star News 09 Web Channel/March 5 2021/Bhupinder
ਰਾਜਪੁਰਾ 5 ਮਾਰਚ (ਭੁਪਿੰਦਰ ਕਪੂਰ) ਅੱਜ ਰਾਜਪੁਰਾ ਦੇ ਵਾਰਡ ਨੰਬਰ 19 ਦੇ ਕੌਸਲਰ ਰੂਬੀ ਟਨੀ ਵਲੋ ਮੇਰਾ ਵਾਰਡ ਮੇਰਾ ਪਰਿਵਾਰ ਦੇ ਤਹਿਤ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਦੇ ਦਿਸ਼ਾ ਨਿਰਦੇਸ਼ ਮੁਤਾਬਕ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਨਾ ਕਾਂਗਰਸ ਪਾਰਟੀ ਦਾ ਪਹਿਲਾ ਕਰਤਵ ਹੈ ਜਿਸ ਦੇ ਚੱਲਦੇ ਵਾਰਡ ਵਾਸੀਆਂ ਨੂੰ ਅੱਜ ਆਪਣੇ ਸਮਾਟ ਕਾਰਡ ਵੰਡੇ ਜਿਸ ਕਾਰਨ ਇਨ੍ਹਾਂ ਸਮਾਟ ਕਾਰਡ ਨਾਲ਼ ਵਾਰਡ ਵਾਸੀਆਂ ਨੂੰ ਰਾਸ਼ਨ ਲੈਣ ਵਿੱਚ ਕੋਈ ਵੀ ਸਮੱਸਿਆਂ ਨਹੀਂ ਆਵੇਗੀ ਤੇ ਲੋਕਾਂ ਨੂੰ ਖ਼ਜਲ ਖੁਆਰ ਨਹੀਂ ਹੋਣਾ ਪਵੇਗਾ । ਰੂਬੀ ਟਣੀ ਵੱਲੋ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਕਿਹਾ ਕਿ ਅੱਜ ਵਾਰਡ ਵਾਸੀਆਂ ਨੂੰ ਸਮਾਟ ਕਾਰਡ ਵੰਡੇ ਗਏ ਤੇ ਵਾਰਡ ਵਾਸੀਆਂ ਨੂੰ ਕੋਈ ਵੀ ਸਮੱਸਿਆਂ ਆਈ ਤਾਂ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇਗੀ । ਵਾਰਡ ਵਾਸੀਆਂ ਵਲੋਂ ਕੌਸਲਰ ਰੂਬੀ ਟਣੀਂ ਦਾ ਧੰਨਵਾਦ ਕੀਤਾ ।
Comments
Post a Comment