ਅੱਜ ਪਟਿਆਲਾ ਦੇ ਨਗਰ ਨਿਗਮ ਦਫ਼ਤਰ ਵਿਖੇ ਡਾ: ਭੀਮ ਰਾਓ ਅੰਬੇਦਕਰ ਜੀ ਦੀ ਨਵੀਂ ਮੂਰਤੀ ਦਾ ਉਦਘਾਟਨ ਕੀਤਾ। ਸਾਡੇ ਦੇਸ਼ ਦੇ ਮਹਾਨ ਸਵਿੰਧਾਨ ਨੂੰ ਬਣਾਉਣ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ। ਆਓ ਸਾਰੇ ਮਿਲ ਕੇ ਭਾਰਤ ਨੂੰ ਉਨ੍ਹਾਂ ਦੀ ਕਲਪਨਾ ਮੁਤਾਬਿਕ ਇਕ ਸਮਾਨਵਾਦੀ ਸਮਾਜ ਬਣਾਉਣ ਦੀ ਕੋਸ਼ਿਸ਼ਾਂ ਵਿੱਚ ਜੁੱਟੀਏ। . Unveiled a new statue of Dr. Bheem Rao Ambedkar Ji at Patiala's Municipal Corporation Office, today. His seminal contribution in giving us our Constitution will always be cherished with gratitude. Let's all strive to make India an egalitarian society as envisioned by him.

 Patiala (Bhupinder Kapoor)ਅੱਜ ਪਟਿਆਲਾ ਦੇ ਨਗਰ ਨਿਗਮ ਦਫ਼ਤਰ ਵਿਖੇ ਡਾ: ਭੀਮ ਰਾਓ ਅੰਬੇਦਕਰ ਜੀ ਦੀ ਨਵੀਂ ਮੂਰਤੀ ਦਾ ਉਦਘਾਟਨ ਕੀਤਾ। ਸਾਡੇ ਦੇਸ਼ ਦੇ ਮਹਾਨ ਸਵਿੰਧਾਨ ਨੂੰ ਬਣਾਉਣ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ। ਆਓ ਸਾਰੇ ਮਿਲ ਕੇ ਭਾਰਤ ਨੂੰ ਉਨ੍ਹਾਂ ਦੀ ਕਲਪਨਾ ਮੁਤਾਬਿਕ ਇਕ ਸਮਾਨਵਾਦੀ ਸਮਾਜ ਬਣਾਉਣ ਦੀ ਕੋਸ਼ਿਸ਼ਾਂ ਵਿੱਚ ਜੁੱਟੀਏ।



Unveiled a new statue of Dr. Bheem Rao Ambedkar Ji at Patiala's Municipal Corporation Office, today. His seminal contribution in giving us our Constitution will always be cherished with gratitude. Let's all strive to make India an egalitarian society as envisioned by him.

Comments

Popular posts from this blog

ਅਕਾਲੀ ਦਲ ਨੇ ਚਰਨਜੀਤ ਸਿੰਘ ਬਰਾੜ ਨੂੰ ਰਾਜਪੁਰਾ ਦਾ ਮੁੱਖ ਸੇਵਾਦਾਰ ਐਲਾਨਿਆ

ਸਵਾਇਟ ਕਾਲਜਾਂ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਸੈਨੀਟਾਈਜ ਕੁਵਰੈਂਨਟੀਨ ਹਟ ਵਾਲਾ ਮਾਡਲ

Tehsil Rajpura D. S. P. Akashdeep Singh Aulakh, Tehsil Ghanour.D. S. P. Manpreet Singh was promoted by the Punjab Government for his outstanding performance and public confidence. Both the officers were handed over to S. P. Rewarded with rank.