Posts

ਪੁੱਕਾ ਨੇ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਨੂੰ ਸਿੱਖਿਆ ਖੇਤਰ ਵਿੱਚ ਇਸ ਦੇ ਯੋਗਦਾਨ ਲਈ ਸਨਮਾਨਿਤ

Image
Bhupinder Kapoor/Star News 09/Rajpura/07Jan 2021 ਪੁੱਕਾ ਨੇ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਨੂੰ ਸਿੱਖਿਆ ਖੇਤਰ ਵਿੱਚ ਇਸ ਦੇ ਯੋਗਦਾਨ ਲਈ ਸਨਮਾਨਿਤ ਕੀਤਾ  । ਅੱਜ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੁੱਕਾ) ਵੱਲੋਂ ਇਸ ਤੇ ਛੇਵੇਂ ਸਥਾਪਨਾ ਦਿਵਸ ਤੇ  ਵਿੱਦਿਅਕ ਖੇਤਰ ਵਿੱਚ ਯੋਗਦਾਨ ਪਾਉਣ ਲਈ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ  ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸ੍ਰੀ ਮਹਿੰਦਰ ਸਿੰਘ ਕੇ ਪੀ, ਮਾਨਯੋਗ ਚੇਅਰਮੈਨ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਡਾ ਅੰਸ਼ੂ ਕਟਾਰੀਆ,ਪ੍ਰਧਾਨ ਪੁੱਕਾ ਅਤੇ ਚੇਅਰਮੈਨ, ਆਰੀਅਨਜ਼ ਗਰੁੱਪ ਆਫ ਕਾਲਜਿਜ਼ ਨੇ ਇਸ ਛੇਵੇਂ ਸਥਾਪਨਾ ਦਿਵਸ ਦੀ ਪ੍ਰਧਾਨਗੀ ਕੀਤੀ।  ਪ੍ਰਸ਼ੰਸਾ ਪੁਰਸਕਾਰ ਸ੍ਰੀ ਅਸ਼ਵਨੀ ਕੁਮਾਰ ਗਰਗ ਚੇਅਰਮੈਨ ਅਤੇ ਸ੍ਰੀ ਅਸ਼ੋਕ ਕੁਮਾਰ ਗਰਗ ਪ੍ਰੈਜ਼ੀਡੈਂਟ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਦੁਆਰਾ ਪ੍ਰਾਪਤ ਕੀਤਾ ਗਿਆ  । ਡਾ ਅੰਸ਼ੂ ਕਟਾਰੀਆ ਨੇ ਸਿੱਖਿਆ ਦੇ ਖੇਤਰ ਵਿੱਚ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਦੇ ਯੋਗਦਾਨ ਲਈ ਵਧਾਈ ਦਿੱਤੀ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿਚ ਨਿਰੰਤਰ ਸਹਾਇਤਾ ਲਈ ਵੀ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਚਿਊਟ ਦਾ ਧੰਨਵਾਦ ਕੀਤਾ  । ਇਸ ਮੌਕੇ ਸ੍ਰੀ ਅਮਿਤ ਸ਼ਰਮਾ, ਸੀਨੀਅਰ ਉੱਪ ਪ੍ਰਧਾਨ ( ਪੁੱਕਾ) , ਸਰਦਾਰ ਸਤਨਾਮ ਸਿੰਘ ਸੰਧੂ ,ਚੀਫ ਪੈਟਰਨ, ਜੁਆ...

ਨਵੇਂ ਸਾਲ ਦੀ ਆਮਦ ਤੇ ਪੱਤਰਕਾਰ ਭਾਈਚਾਰੇ ਵਲੋਂ ਵਿਧਾਇਕ ਹਰਦਿਆਲ ਸਿੰਘ ਕਬੋਜ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ

Image
ਨਵੇਂ ਸਾਲ ਦੀ ਆਮਦ ਤੇ ਪੱਤਰਕਾਰ ਭਾਈਚਾਰੇ ਵਲੋਂ ਵਿਧਾਇਕ ਹਰਦਿਆਲ ਸਿੰਘ ਕਬੋਜ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਰਾਜਪੁਰਾ 1 ਜਨਵਰੀ (ਭੁਪਿੰਦਰ ਕਪੂਰ)ਅੱਜ ਪਹਿਲੇ ਦਿਨ ਨਵੇਂ ਸਾਲ 2021 ਦੀ ਆਮਦ ਤੇ ਹਲਕਾ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੂੰ ਸੀਨੀਅਰ ਪੱਤਰਕਾਰ ਮਨਜੀਤ ਧਵਨ ਤੇ ਸਟਾਰ ਨਿਉਜ 09 ਦੇ ਸੰਪਾਦਕ ਭੁਪਿੰਦਰ ਕਪੂਰ ਵੱਲੋ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਨਵੇਂ ਸਾਲ ਦੀ ਵਧਾਈਆ ਦਿੱਤੀਆਂ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਤੇ ਇਸੇ ਤਰ੍ਹਾਂ ਹੀ ਰਾਜਪੁਰਾ ਨੂੰ ਵਿਕਾਸ ਕਾਰਜਾਂ ਦੀ ਝੜੀ ਲੱਗਾ ਕੇ ਤੇ ਜੰਗੀ ਪੱਧਰ ਤੇ ਕਾਰਜ ਕਰਵਾ ਕੇ ਰਾਜਪੁਰਾ ਨੂੰ ਪੂਰੇ ਪੰਜਾਬ ਵਿੱਚ ਇੱਕ ਨੰਬਰ ਦੇ ਵੇਖਣਾ ਤੇ ਰਾਜਪੁਰਾ ਦੀ ਸੁੰਦਰੀਕਰਨ ਕਰਕੇ ਰਾਜਪੁਰਾ ਦੇ ਨਿਵਾਸੀਆਂ ਨੂੰ ਇੱਕ ਤੋਹਫ਼ਾ ਦੇ ਰੂਪ ਵਿੱਚ ਦੇਣ ਉਨ੍ਹਾਂ ਦਾ ਇਕੋ ਇੱਕ ਸੁਪਨਾ ਹੈ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋ ਸੀਨੀਅਰ ਪੱਤਰਕਾਰ ਮਨਜੀਤ ਧਵਨ ਤੇ ਸਟਾਰ ਨਿਊਜ਼ 09 ਦੇ ਸੰਪਾਦਕ ਭੁਪਿੰਦਰ ਕਪੂਰ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਸ਼ੀਰਵਾਦ ਦਿੰਦੇ ਹੋਏ ਧੰਨਵਾਦ ਕੀਤਾ ।

केजरीवाल ने दिल्ली विधानसभा में किसानों के पक्ष में प्रस्ताव क्यों नहीं पेश किया? - निर्भय सिंह कंबोज

Image
भूपिंदर कपूर /स्टार न्यूज़ 09/01 दिसंबर 2020 राजपुरा भूपिंदर कपूर राजपुरा, 1 दिसंबर, 2020: पटियाला जिला ग्रामीण युवा कांग्रेस के अध्यक्ष निर्भय सिंह कंबोज मिल्टी ने आज प्रेस को बताया कि केजरीवाल सरकार और खट्टर सरकार दोनों किसान  विरोधी थीं और दोनों सरकारें किसानों पर अत्याचार कर रही थीं। एक तरफ, जो किसान दिल्ली पहुंचे हैं, उन्हें खारा पानी पीने के लिए मजबूर किया जा रहा है, दिल्ली सरकार ने किसानों को काम नहीं दिया है। केजरीवाल सरकार ने भी विधानसभा में किसान विरोधी रुख अपनाया, केंद्र सरकार द्वारा लागू काले कानून का बचाव किया, और काले कानून के खिलाफ कोई संकल्प नहीं लिया। इसके विपरीत, पंजाब सरकार ने किसानों के साथ कंधे से कंधा मिलाकर खड़ा किया, केंद्र के काले कानूनों के खिलाफ विधानसभा का सत्र बुलाकर काले कानून को निरस्त कर दिया। पंजाब के लोगों को आम आदमी पार्टी पंजाब के विधायकों से पूछना चाहिए कि दिल्ली में आम आदमी पार्टी किसानों पर अत्याचार क्यों कर रही है और दिल्ली विधानसभा में किसानों के अधिकार विधेयक क्यों नहीं पेश किए गए हैं। दूसरी तरफ, हरियाणा की खट्टर सरकार किसानों को सता रही है...

ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਤੇ ਯੂਥ ਅਕਾਲੀ ਆਗੂ ਨਿਤਿਨ ਰੇਖੀ ਦੀ ਚਰਨਜੀਤ ਸਿੰਘ ਬਰਾਰ ਨਾਲ ਖ਼ਾਸ ਮੁਲਾਕਾਤ

Image
 Star News 09 Channel ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਤੇ ਯੂਥ ਅਕਾਲੀ ਆਗੂ ਨਿਤਿਨ ਰੇਖੀ ਦੀ ਚਰਨਜੀਤ ਸਿੰਘ ਬਰਾਰ ਨਾਲ ਖ਼ਾਸ ਮੁਲਾਕਾਤ ਰਾਜਪੁਰਾ 31 ਅਕਤੂਬਰ (ਭੁਪਿੰਦਰ ਕਪੂਰ) ਅੱਜ ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਤੇ ਯੂਥ ਅਕਾਲੀ ਆਗੂ ਨਿਤਿਨ ਰੇਖੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾਰ ਨਾਲ ਖ਼ਾਸ ਮੁਲਾਕਾਤ ਕੀਤੀ । ਸਿਮਰਨ ਤੇ ਰੇਖੀ ਨੇ ਕਿਹਾ ਕੀ ਸ਼੍ਰੋਮਣੀ ਅਕਾਲੀ ਦਲ ਨਾਲ ਰਾਜਪੁਰਾ ਦੀ ਪੂਰੀ ਟੀਮ ਚਟਾਨ ਵਾਂਗ ਖੜੀ ਹੈ । ਇਸ ਦੌਰਾਨ ਹਲਕਾ ਇੰਚਾਰਜ ਵਿਧਾਇਕ ਡੇਰਾਬਸੀ ਐਨ.ਕੇ.ਸ਼ਰਮਾਂ ਦੇ ਅਸ਼ੀਰਵਾਦ ਸਦਕਾ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਰਾਤ ਦਿਨ ਇੱਕ ਕਰਦੇਵਾਗੇ । ਇਸ ਦੌਰਾਨ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾਰ ਨੇ ਹੌਂਸਲਾ ਅਫ਼ਜਾਹੀ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪੂਰਾ ਸਹਿਯੋਗ ਹੋਵੇਗਾ ।

ਵੈਸ਼ਨੋ ਮਾਤਾ ਦੇ ਨਵਰਾਤਰੇ ਤੇ ਸ਼ਰਧਾ ਨਾਲ ਅਸ਼ਟਮੀ ਪੂਜਣ ਸੰਪਨ

Image
ਰਾਜਪੁਰਾ 23 ਅਕਤੂਬਰ (ਭੁਪਿੰਦਰ ਕਪੂਰ) ਅੱਜ ਵੈਸ਼ਨੋ ਮਾਤਾ ਦੇ ਨੋ ਨਵਰਾਤਰੇ ਤੇ ਅਸ਼ਟਮੀ ਵਾਲੇ ਦਿਨ ਨੋ  ਕੰਜਕਾਂ ਤੇ ਇੱਕ ਲੋਕੜੇ ਨੂੰ ਮਾਤਾ ਰਾਣੀ   ਅਤੇ ਉਸਦੇ ਸ਼ੇਰ ਦੇ ਸਵਰੂਪ ਨੂੰ ਮੰਨਕੇ  ਪੂਜਾ ਕੀਤੀ ਜਾਂਦੀ ਹੈ ਇਹ ਪੂਜਾ ਸਥਾਨਕ ਗਣੇਸ਼ ਨਗਰ ਇਲਾਕੇ ਵਿੱਚ ਵੇਖਣ ਨੂੰ ਮਿਲਿਆ ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਇਸ ਦਿਨ ਮਾਂ ਵੈਸ਼ਨੋ ਦੀ ਪੂਜਾ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਜਾਂਦਾ ਹੈ । ਇਨ੍ਹਾਂ ਦਿਨਾਂ ਵਿੱਚ ਮਾਤਾ ਰਾਣੀ ਭਗਤਾਂ ਵੱਲੋ ਨੋ ਦਿਨ ਵਰਤ ਵੀ ਰੱਖਿਆ ਜਾਂਦਾ ਹੈ ਅਸ਼ਟਮੀ ਵਾਲੇ  ਦਿਨ ਵਰਤ ਪੂਰੇ ਹੋਣ ਤੋਂ ਬਾਅਦ ਪੂਜਾ ਕਰਕੇ ਖ਼ਤਮ ਉਸਦੀ ਸ਼ਰਧਾ ਭਾਵ ਨਾਲ ਸਮਾਪਣ ਕੀਤਾ ਜਾਂਦਾ ਹੈ ।
Image
  वाइस प्रधान स्वर्णदीप सिंह की अगुवाई में राजपुरा से सैकड़ों यूथ कांग्रेसी पहुंचे दूधनसाधा राजपुरा (Bhupinder Kapoor)कृषि कानून के विरोध में युवा कांग्रेस के कार्यकर्ता मुक्त चौक से रवाना हुएl रोष रैली की अगुवाई जिला पटियाला के देहाती प्रधान निर्भय सिंह कंबोज ने की इस मौके यूथ कांग्रेस की ओर से हजारों ट्रैक्टर गाड़ियां लेकर यूथ कांग्रेस के कार्यकर्ता रवाना हुए इस मौके यूथ कांग्रेस शहरी  उप  प्रधान स्वर्णदीप सिंह सैकड़ों कार्यकर्ताओं के साथ रवाना हुए इस मौके वरुण मुंडेजा, तरुण कटारिया, मोहब्बत बाजवा , जनरल सेक्टरी कमलजीत बेनीवाल, पाली बेनीवाल, हरभजन वीरू, शेकी, हरविंदर सिंह आदि अपने अपने काफिले के साथ पहुंचेl

ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੀ ਵੱਡੀ ਜਿੱਤ

Image
Star News 09 Channel ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੀ ਵੱਡੀ ਜਿੱਤ ਰਾਜਪੁਰਾ 5 ਅਕਤੂਬਰ (ਭੁਪਿੰਦਰ ਕਪੂਰ) ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੀ ਇਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੁਰਿੰਦਰ ਸਿੰਘ ਬੰਟੀ ਖਾਨਪੁਰ , ਸੁਖਜਿੰਦਰ ਸੁੱਖੀ , ਬਲਜਿੰਦਰ ਸਿੰਘ ਅਬਦਲਪੁਰ, ਸਵਰਣ ਸਿੰਘ ਨੀਲਪੁਰ, ਸ਼ਿਵ ਕੁਮਾਰ ਭੂਰਾ , ਕੀਰਤ ਸਿੰਘ ਸੇਹਰਾ , ਧਰਮ ਸਿੰਘ ਖਾਨਪੁਰ, ਬਿਕਰਮ ਸਿੰਘ , ਰਵਿੰਦਰਪਾਲ ਸਿੰਘ ਬਿੰਦਰਾ, ਧਨਵੰਤ ਸਿੰਘ ਹਰਪਾਲਪੁਰ ਸਮੇਤ ਮੈਂਬਰਾਂ ਨੇ ਮੀਟਿੰਗ ਵਿੱਚ ਭਾਗ ਲਿਆ । ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਧਮੋਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਕਡਾਊਨ ਦੌਰਾਨ ਦੀਆਂ ਸਕੂਲਾਂ ਦੀਆਂ ਫੀਸਾਂ ਸਬੰਧੀ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਵਿਚ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਵਲੋਂ ਸਿੰਗਲ ਬੈਂਚ ਦੇ ਫੈਸਲੇ ਖਿਲਾਫ ਗ‌ਏ ਸੀ ਜਿਸ ਵਿਚ ਐਸੋਸੀਏਸ਼ਨ ਵੱਲੋਂ ਸੀਨੀਅਰ  ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਪੇਰੈਂਟਸ ਦਾ  ਪੱਖ ਰੱਖਿਆ ਅਤੇ ਇਕ ਅਕਤੂਬਰ   ਤਾਜ਼ਾ ਅੰਤਰਿਮ ਫੈਸਲਾ ਦਾ ਪੇਰੈਂਟਸ ਦੇ ਹੱਕ ਵਿੱਚ ਆਇਆ ਹੈ ਇਹ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੀ ਜਿੱਤ ਹੈ।  ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਸਵਾਗਤ ਕਰਦੀ ਹੈ । ਇਸ ਫੈਸਲੇ ਅਨੁਸਾਰ ਜਿਨ੍ਹਾਂ ਸਕੂਲਾਂ ਨੇ ਆਨਲਾਈਨ ਪੜ੍ਹਾਈ ਕਰਵਾਈ ...