ਵੈਸ਼ਨੋ ਮਾਤਾ ਦੇ ਨਵਰਾਤਰੇ ਤੇ ਸ਼ਰਧਾ ਨਾਲ ਅਸ਼ਟਮੀ ਪੂਜਣ ਸੰਪਨ
ਰਾਜਪੁਰਾ 23 ਅਕਤੂਬਰ (ਭੁਪਿੰਦਰ ਕਪੂਰ) ਅੱਜ ਵੈਸ਼ਨੋ ਮਾਤਾ ਦੇ ਨੋ ਨਵਰਾਤਰੇ ਤੇ ਅਸ਼ਟਮੀ ਵਾਲੇ ਦਿਨ ਨੋ ਕੰਜਕਾਂ ਤੇ ਇੱਕ ਲੋਕੜੇ ਨੂੰ ਮਾਤਾ ਰਾਣੀ ਅਤੇ ਉਸਦੇ ਸ਼ੇਰ ਦੇ ਸਵਰੂਪ ਨੂੰ ਮੰਨਕੇ ਪੂਜਾ ਕੀਤੀ ਜਾਂਦੀ ਹੈ ਇਹ ਪੂਜਾ ਸਥਾਨਕ ਗਣੇਸ਼ ਨਗਰ ਇਲਾਕੇ ਵਿੱਚ ਵੇਖਣ ਨੂੰ ਮਿਲਿਆ ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਇਸ ਦਿਨ ਮਾਂ ਵੈਸ਼ਨੋ ਦੀ ਪੂਜਾ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਜਾਂਦਾ ਹੈ । ਇਨ੍ਹਾਂ ਦਿਨਾਂ ਵਿੱਚ ਮਾਤਾ ਰਾਣੀ ਭਗਤਾਂ ਵੱਲੋ ਨੋ ਦਿਨ ਵਰਤ ਵੀ ਰੱਖਿਆ ਜਾਂਦਾ ਹੈ ਅਸ਼ਟਮੀ ਵਾਲੇ ਦਿਨ ਵਰਤ ਪੂਰੇ ਹੋਣ ਤੋਂ ਬਾਅਦ ਪੂਜਾ ਕਰਕੇ ਖ਼ਤਮ ਉਸਦੀ ਸ਼ਰਧਾ ਭਾਵ ਨਾਲ ਸਮਾਪਣ ਕੀਤਾ ਜਾਂਦਾ ਹੈ ।
Comments
Post a Comment