Posts

Showing posts from June, 2021

ਅੰਬੇਦਕਰ ਜੀ ਦੀ ਪ੍ਰਤਿਮਾ ਲਈ ਦਿੱਤੇ 21000 ਰੁਪਏ ਦਲਿਤ ਨੇਤਾ : ਸੁਖਜਿੰਦਰ ਸੁੱਖੀ

Image
ਅੰਬੇਦਕਰ ਜੀ ਦੀ ਪ੍ਰਤਿਮਾ ਲਈ ਦਿੱਤੇ 21000 ਰੁਪਏ ਦਲਿਤ ਨੇਤਾ : ਸੁਖਜਿੰਦਰ ਸੁੱਖੀ   Star News 09 Web Channel/26-June-2021/Rajpura ਅੱਜ ਮਿਤੀ 26 ਜੂਨ 2021 ਦਿਨ ਸ਼ਨੀਵਾਰ ਨੂੰ ਦਲਿਤ ਨੇਤਾ ਸੁਖਜਿੰਦਰ ਸੁੱਖੀ ਜੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ  ਰਾਜਪੁਰਾ ਵਿਚ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਜੀ ਦੀ ਨਵੀਂ ਬਣਾਈ ਜਾ ਰਹੀ ਪ੍ਰਤਿਮਾ ਲਈ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ  ਡਾ ਭੀਮ ਰਾਓ ਅੰਬੇਦਕਰ ਜੁਆਇੰਟ ਐਕਸ਼ਨ ਕਮੇਟੀ ਦੇ 11 ਮੈਂਬਰਾਂ ਨੂੰ ਦਿੱਤੀ ਗਈ ।ਜ਼ਿਕਰਯੋਗ ਗੱਲ ਇਹ ਹੈ ਕਿ 27 ਫਰਵਰੀ ਦਿਨ ਸ਼ਨੀਵਾਰ 2021 ਨੂੰ ਕੁਝ ਅਣਜਾਣ ਵਿਅਕਤੀਆਂ ਵੱਲੋਂ ਅੰਬੇਦਕਰ ਚੌਕ ਵਿੱਚ ਲਗੀ ਹੂਈ ਅੰਬੇਦਕਰ ਜੀ ਦੀ ਮੂਰਤੀ ਤੇ ਕਾਇਰਾਨਾ ਹਮਲਾ ਕਰਕੇ ਉਸ ਦੀ ਬੇਅਦਬੀ ਕੀਤੀ ਗਈ ਸੀ ਜਿਸ ਤੋਂ ਬਾਅਦ ਦਲਿਤ ਸਮਾਜ ਵੱਲੋਂ ਇਹ ਫ਼ੈਸਲਾ ਲਿਆ ਗਿਆ ਕਿ ਅੰਬੇਦਕਰ ਜੀ ਦੀ ਨਵੀਂ ਪ੍ਰਤਿਮਾ ਬਿਨਾਂ ਕਿਸੀ ਰਾਜਨੀਤਿਕ ਮੱਦਦ ਤੋਂ  ਬਣਵਾਈ ਜਾਵੇਗੀ  ਜਿਸ ਤੋਂ ਬਾਅਦ ਅਲੱਗ ਅਲੱਗ ਜਥੇਬੰਦੀਆਂ ਵੱਲੋਂ ਅੰਬੇਦਕਰ ਜੀ ਦੀ ਪ੍ਰਤਿਮਾ ਲਈ ਸਹਿਯੋਗ ਰਾਸ਼ੀ ਦਿੱਤੀ ਜਾ ਰਹੀ ਹੈ ਦਲਿਤ ਨੇਤਾ ਸੁੱਖੀ ਜੀ ਨੇ ਆਪਣੇ ਸਾਥੀ ਅਜੇ ਕੁਮਾਰ ਜੀ ਦੀਪ ਜੰਡੋਲੀ ਜੀ ਭੁਪਿੰਦਰ ਸਿੰਘ ਜੀ (ਮਿੰਨੀ ਚੋਪੜਾ) ਗਿਆਨ ਭੁੰਬਕ ਜੀ ਦਰਸ਼ੀ ਕਾਂਤ ਜੀ ਗੁਰਵਿੰਦਰ ਸਿੰਘ ਜੀ  ਸਤੀਸ਼ ਮੱਟੂ ਜੀ ਅਤੇ ਵਿਨੋਦ ਕੁਮਾਰ ਜੀ  ਜੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾ...

ਰਾਜਪੁਰਾ ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਸਿਨਿਅਰ ਵਾਇਸ ਪ੍ਰਧਾਨ ਅਮਨਦੀਪ ਸਿੰਘ ਨਾਗੀ ਜੀ ਨੂੰ ਆਗੂਆਂ ਵੱਲੋਂ ਕਮਲ ਛੋੜ ਹੜਤਾਲ ਦਾ ਮਗ ਪਤਰ ਦਿੱਤਾ ਗਿਆ

Image
Rajpura News/Star News 09 Web Channel/25-6-2021 ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਸੀਨਿਅਰ ਵਾਇਸ ਪ੍ਰਧਾਨ ਅਮਨਦੀਪ ਸਿੰਘ ਨਾਗੀ ਜੀ ਨੂੰ ਆਗੂਆਂ ਵੱਲੋਂ ਕਮਲ ਛੋੜ ਹੜਤਾਲ ਦਾ ਮਗ ਪਤਰ ਦਿੱਤਾ ਗਿਆ  Bhupinder Kapoor Report ਅੱਜ ਨਗਰ ਕੌਂਸਲ ਰਾਜਪੁਰਾ ਵਿਖੇ ਦਫ਼ਤਰ ਸਟਾਫ ਯੂਨੀਅਨ ਆਗੂਆਂ ਨੇ ਪ੍ਰਧਾਨ ਜਸਵੀਰ ਜੀ ਸੈਕਟਰੀ ਮਹਿੰਦਰ ਜੀ ਦੀ ਅਗਵਾਈ ਵਿਚ ਨਗਰ ਕੌਂਸਲ ਰਾਜਪੁਰਾ ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਸਿਨਿਅਰ ਵਾਇਸ ਪ੍ਰਧਾਨ ਅਮਨਦੀਪ ਸਿੰਘ ਨਾਗੀ ਜੀ ਨੂੰ ਆਗੂਆਂ ਵੱਲੋਂ ਕਮਲ ਛੋੜ ਹੜਤਾਲ ਦਾ ਮਗ ਪਤਰ ਦਿੱਤਾ ਗਿਆ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਅਨਮੀਥੇ ਸਮੇਂ ਦੀ ਹੜਤਾਲ ਵਿੱਚ ਸ਼ਾਮਲ ਹੋਣਾ ਦਾ ਸਫਾਈ ਸੇਵਕ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਗਿਆ ਇਸ ਮੌਕੇ  ਹੋਰ ਆਗੂ ਹਾਜ਼ਰ ਸਨ

ਇਸਲਾਮ ਅਲੀ ਨੂੰ ਆਪ ਦਾ ਘਟ ‌ਗਿਨਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਲੱਗਣ ਤੇ ਸਨਮਾਨਿਤ ਕੀਤਾ

Image
 ਇਸਲਾਮ ਅਲੀ ਨੂੰ ਆਪ ਦਾ ਘਟ ‌ਗਿਨਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਲੱਗਣ ਤੇ  ਸਨਮਾਨਿਤ ਕੀਤਾ ਰਾਜਪੁਰਾ,25 ਜੂਨ (ਭੁਪਿੰਦਰ ਕਪੂਰ)- ਰਾਜਪੁਰਾ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ  ਆਮ ਆਦਮੀ ਪਾਰਟੀ ਦੇ ਮਿਹਨਤੀ ਵਰਕਰ ਇਸਲਾਮ ਅਲੀ ਨੂੰ ਘਟ ‌ਗਿਨਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਲੱਗਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਖੁਸੀ ਦਾ ਪ੍ਰਗਟਾਵਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ‌ਇਕ ਆਮ ਵਰਕਰ ਨੂੰ  ਆਮ ਆਦਮੀ ਪਾਰਟੀ ਨੇ ਜੋ ਸਨਮਾਨ ਦਿੱਤਾ ਹੈ ਇਹ ਸਾਡੇ ਸਮਾਜ ਲਈ  ਬੜੇ ਮਾਨ ਦੀ ਗਲ ਹੈ।ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪ੍ਰਧਾਨ ਇਸਲਾਮ ਅਲੀ ਦਾ ਵਧ ਚੜ੍ਹਕੇ ਸਾਥ ਦੇਵਾਂਗੇ।ਇਸ ਸਨਮਾਨ ਸਮਾਰੋਹ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਅਤੇ ਆਪ ਆਗੂ ਹਰਪ੍ਰੀਤ ਸਿੰਘ ਲਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਇਸ ਮੌਕੇ ਤੇ ਵਸੀਮ ਮੁਹੰਮਦ, ਸਰਦਾਰ ਮੁਹੰਮਦ, ਰਹਿਮਤੁੱਲਾ ਤੂਫ਼ਾਨੀ ,ਮੀਆਂ ਫ਼ਿਰੋਜ਼ ਅਲੀ ,  ਨਸੀਰੁਦੀਨ, ਅਲਾਹੂਦੀਨ ,ਬਸ਼ੀਰ ਮੁਹੰਮਦ, ਰਾਜੂ ਖਾਨ ,ਨਿਰਮਲ ਮੁਹੰਮਦ, ਆਰਿਫ਼ ਖ਼ਾਨ, ਡਾ ਗੁਲਜ਼ਾਰ , ਡਾ ਗੁਲਜ਼ਾਰ ਖ਼ਾਨ ,ਆਮਿਰ ਖ਼ਾਨ ,ਜੱਗੀ ਖਾਨ, ਸ਼ੇਰ ਮੁਹੰਮਦ, ਅਤੇ  ਸਲੀਮ ਖ਼ਾਨ ਸਾਮਿਲ ਸਮੇਤ ਮੁਸਲਿਮ ਭਾਈਚਾਰੇ ਦੇ ਪਤਵੰਤੇ ਸੱਜਣ ਮੌਜੂਦ ਸਨ।

ਪ੍ਰਧਾਨ ਜਸਵੀਰ ਸਿੰਘ ਮਿਰਜਾਪੁਰ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਚ ਹੋਏ ਸ਼ਾਮਿਲ

Image
Star News 09/June-19, 2021/Bhupinder Kapoor Rajpura News  ਆਮ ਆਦਮੀ ਪਾਰਟੀ ਦੇ ਯੂਥ ਸਰਕਲ ਦਿਹਾਤੀ ਰਾਜਪੁਰਾ ਦੇ ਪ੍ਰਧਾਨ ਜਸਵੀਰ ਸਿੰਘ ਮਿਰਜਾਪੁਰ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਚ ਹੋਏ ਸ਼ਾਮਿਲ। ਓਹਨਾ ਦੇ ਨਾਲ  ਸੁਖਦੇਵ ਸਿੰਘ ਰਾਮਨਗਰ ਸਰਕਲ ਪ੍ਰਧਾਨ ਦਿਹਾਤੀ ਬਨੂੰੜ, ਜਸਪਾਲ ਸਿੰਘ ਧੂਮਾਂ, ਗੁਰਪ੍ਰੀਤ ਸਿੰਘ ਮਿਰਜਾਪੁਰ, ਰੂਪ ਸਿੰਘ, ਪ੍ਰਦੀਪ ਸਿੰਘ, ਕਮਲਜੀਤ ਸਿੰਘ , ਚਰਨ ਸਿੰਘ ਰਾਮਨਗਰ, ਕੁਲਵਿੰਦਰ ਕੌਰ ਉੜਦਨ, ਕੁਲਵਿੰਦਰ ਸਿੰਘ ਮਿਰਜਪੁਰ, ਤਰਲੋਚਨ ਸਿੰਘ, ਜਸਪ੍ਰੀਤ ਸਿੰਘ, ਮਨਜੋਤ ਸਿੰਘ, ਗੁਰਵਿੰਦਰ ਸਿੰਘ ਰਾਮਪੁਰ ਖੁਰਦ, ਮਨਿੰਦਰ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਸਿੰਘ,ਦਲਜੀਤ ਸਿੰਘ ਨੇ ਕਾਂਗਰਸ ਦਾ ਪੱਲਾ ਫੜਿਆ। ਸ੍ਰ ਹਰਦਿਆਲ ਸਿੰਘ ਕੰਬੋਜ ਨੇ ਪਾਰਟੀ ਚਿੰਨ ਦਾ ਸਿਰੋਪਾ ਪਾਕੇ ਜੀ ਆਇਆ ਆਖਿਆ। ਇਸ ਮੌਕੇ ਸ੍ਰ ਨਿਰਭੈ ਸਿੰਘ ਮਿਲਟੀ ਕੰਬੋਜ, ਅਮਨਦੀਪ ਨਾਗੀ, ਅਮਰ ਸਿੰਘ ਮਿਰਜ਼ਾਪੁਰ, ਅਜੀਤ ਸਿੰਘ ਧੂਮਾਂ, ਮਲਕੀਤ ਉੱਪਲਹੇੜੀ ਹਾਜਿਰ ਰਹੇ।