ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਤੇ ਯੂਥ ਅਕਾਲੀ ਆਗੂ ਨਿਤਿਨ ਰੇਖੀ ਦੀ ਚਰਨਜੀਤ ਸਿੰਘ ਬਰਾਰ ਨਾਲ ਖ਼ਾਸ ਮੁਲਾਕਾਤ
Star News 09 Channel ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਤੇ ਯੂਥ ਅਕਾਲੀ ਆਗੂ ਨਿਤਿਨ ਰੇਖੀ ਦੀ ਚਰਨਜੀਤ ਸਿੰਘ ਬਰਾਰ ਨਾਲ ਖ਼ਾਸ ਮੁਲਾਕਾਤ ਰਾਜਪੁਰਾ 31 ਅਕਤੂਬਰ (ਭੁਪਿੰਦਰ ਕਪੂਰ) ਅੱਜ ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ ਤੇ ਯੂਥ ਅਕਾਲੀ ਆਗੂ ਨਿਤਿਨ ਰੇਖੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾਰ ਨਾਲ ਖ਼ਾਸ ਮੁਲਾਕਾਤ ਕੀਤੀ । ਸਿਮਰਨ ਤੇ ਰੇਖੀ ਨੇ ਕਿਹਾ ਕੀ ਸ਼੍ਰੋਮਣੀ ਅਕਾਲੀ ਦਲ ਨਾਲ ਰਾਜਪੁਰਾ ਦੀ ਪੂਰੀ ਟੀਮ ਚਟਾਨ ਵਾਂਗ ਖੜੀ ਹੈ । ਇਸ ਦੌਰਾਨ ਹਲਕਾ ਇੰਚਾਰਜ ਵਿਧਾਇਕ ਡੇਰਾਬਸੀ ਐਨ.ਕੇ.ਸ਼ਰਮਾਂ ਦੇ ਅਸ਼ੀਰਵਾਦ ਸਦਕਾ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਰਾਤ ਦਿਨ ਇੱਕ ਕਰਦੇਵਾਗੇ । ਇਸ ਦੌਰਾਨ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾਰ ਨੇ ਹੌਂਸਲਾ ਅਫ਼ਜਾਹੀ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਪੂਰਾ ਸਹਿਯੋਗ ਹੋਵੇਗਾ ।