ਵਰੁਣ ਮੁੰਡੇਜਾ ਬਣੇ ਯੂਥ ਕਾਂਗਰਸ ਦੇ ਰਾਜਪੁਰਾ ਸ਼ਹਿਰੀ ਪ੍ਰਧਾਨ

ਵਰੁਣ ਮੁੰਡੇਜਾ ਬਣੇ ਯੂਥ ਕਾਂਗਰਸ ਦੇ ਰਾਜਪੁਰਾ ਸ਼ਹਿਰੀ ਪ੍ਰਧਾਨ


ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਵਰੁਣ ਮੁੰਡੇਜਾ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ

Star News 09 
Bhupinder kapoor

ਯੂਥ ਕਾਂਗਰਸ ਦੀ ਮੀਟਿੰਗ ਸ੍ਰ. ਨਿਰਭੈ ਸਿੰਘ ਕੰਬੋਜ਼ ਪ੍ਰਧਾਨ ਯੂਥ ਕਾਂਗਰਸ ਜਿਲ੍ਹਾ ਪਟਿਆਲਾ ਦਿਹਾਤੀ ਦੀ ਅਗਵਾਈ ਵਿੱਚ ਲਾਈਨਜ਼ ਕਲੱਬ ਵਿਖੇ ਹੋਈ। ਇਸ ਵਿੱਚ ਵਰੁਣ ਮੁੰਡੇਜਾ ਨੂੰ ਰਾਜਪੁਰਾ ਸ਼ਹਿਰ ਦੀ ਯੂਥ ਪ੍ਰਧਾਨਗੀ , ਰਾਹੁਲ ਜੋਸ਼ੀ ਨੂੰ ਬਨੂੰੜ ਸ਼ਹਿਰ, ਰਾਜਿੰਦਰ ਰਾਜੂ ਨੂੰ ਬਨੂੰੜ ਦਿਹਾਤੀ ਯੂਥ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਬਿੱਟੂ(ਨਲਾਸ) ਨੂੰ ਬਸੰਤਪੁਰਾ ਜੋਨ ਦਾ ਯੂਥ ਪ੍ਰਧਾਨ ਲਗਾਇਆ ਗਿਆ। ਇਸ ਮੌਕੇ ਨਿਯੁਕਤੀ ਪੱਤਰ ਸ੍ਰ. ਹਰਦਿਆਲ ਸਿੰਘ ਕੰਬੋਜ਼ ਵੱਲੋ ਸੌਂਪੇ ਗਏ।  ਇਸ ਮੌਕੇ ਯੂਥ ਪ੍ਰਧਾਨ ਮੁਹੱਬਤ ਬਾਜਵਾ, ਬਲਦੇਵ ਸਿੰਘ ਗੱਦੋਮਜਰਾ, ਸਰਬਜੀਤ ਸਿੰਘ ਮਾਣਕਪੁਰ, ਕੁਲਵਿੰਦਰ ਸਿੰਘ ਭੋਲਾ, ਮਲਕੀਤ ਸਿੰਘ ਉੱਪਲਹੇੜੀ ਗਗਨਦੀਪ ਸਿੰਘ ਬਲਾਕ ਸੰਮਤੀ ਮੈਂਬਰ, ਦਲਜੀਤ ਸਿੰਘ ਹਾਜਿਰ ਰਹੇ ।

Comments

Popular posts from this blog

ਪਟਿਆਲਾ ਜਿਲ੍ਹਾ ਦੇ ਸਮੁਹ ਸ਼ਰਾਬ ਪੀਣ ਵਾਲਿਆਂ ਲਈ ਖੁਸ਼ ਖਬਰੀ

ਬੀਬੀ ਮਨਪ੍ਰੀਤ ਕੌਰ ਡੌਲੀ ਕਿਸਾਨਾਂ ਤੇ ਅੜਤੀਆ ਨੂੰ ਮਿਲਣ ਪਹੁੰਚੇ ਰਾਜਪੁਰਾ ਅਨਾਜ ਮੰਡੀ।

ਸਿਆਸੀ ਪਾਰਟੀਆਂ ਦੀ ਤਰ੍ਹਾਂ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੀ ਚੌਣ ਲਈ ਰਚਿਆ 'ਚੋਣ ਦੰਗਲ'