ਡਾਕਟਰ, ਪੁਲਿਸ, ਪੱਤਰਕਾਰ ਅਤੇ ਸਫਾਈ ਕਰਮਚਾਰੀ ਦਾ ਕੀਤਾ ਸਨਮਾਨ ਰਾਜਪੁਰਾ 10 ਅਪ੍ਰੈਲ (ਭੁਪਿੰਦਰ ਕਪੂਰ) ਅੱਜ ਜਨ ਕਲਿਆਣ ਮਿਸ਼ਨ ਪਿੰਡ ਮੰਡੋਲੀ ਵਲੋਂ ਇਲਾਕੇ ਵਿੱਚ ਸੇਵਾ ਨਿਭਾ ਡਾਕਟਰਾਂ, ਪੱਤਰਕਾਰ, ਪੁਲਿਸ, ਸਫ਼ਾਈ ਕਰਮਚਾਰੀ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕਰ ਸਨਮਾਨਿਤ ਕੀਤਾ ਗਿਆ 'ਸੇਵਾ ਜਨ ਉੱਤਮ ਸੇਵਾ ਸਲੋਗਨ ਪੁਲਿਸ ਅਧਿਕਾਰੀ ਡਾ: ਸਾਹਿਬਾਨ, ਪੱਤਰਕਾਰ ਸਾਹਿਬਾਨ ਅਤੇ ਸਾਰੇ ਸ਼ਹਿਰ ਦੀ ਸੇਵਾ ਕਰ ਰਹੇ ਸਫਾਈ ਕਰਮਚਾਰੀ ਨੂੰ ਜਨ ਕਲਿਆਣ ਮਿਸ਼ਨ ਦੁਆਰਾ ਇਥੋਂ ਦੇ ਏ. ਪੀ.ਜੈਨ ਹਸਪਤਾਲ ਵਿੱਚ ਸਨਮਾਨਿਤ ਕੀਤਾ ਗਿਆ ਅਤੇ ਇਸ ਦੀ ਅਗਵਾਈ ਡਾ ਵਿਨੋਦ ਨੰਦਾ ਨੇ ਆਪਣੀ ਟੀਮ ਦੇ ਨਾਲ ਇਸ ਉਪਰਾਲੇ ਨੂੰ ਅੰਜਾਮ ਦਿੱਤਾ ।ਜਨ ਕਲਿਆਣ ਮਿਸ਼ਨ ਦੀ ਪੱਤਰਕਾਰ ਨੂੰ ਜਾਣਕਾਰੀ ਦਿੱਤੀ ਕਿ ਅੱਜ ਮਹਾਂਮਾਰੀ ਕੋਰੋਨਾ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਘੇਰ ਲਿਆ ਹੈ, ਜਿਸ ਕਾਰਨ ਸਾਰੇ ਸ਼ਹਿਰ ਬੰਦ ਹੋ ਗਏ ਹਨ । ਇਸ ਸਮੇਂ ਕੇਂਦਰ ਸਰਕਾਰਾਂ ਅਤੇ ਰਾਜ ਸਰਕਾਰਾਂ ਨੇ ਆਪਣੇ ਸ਼ਹਿਰਾਂ ਵਿਚ ਠੋਸ ਪ੍ਰਬੰਧ ਕੀਤੇ ਹਨ. ਇਸ ਮਹਾਂਮਾਰੀ ਨੂੰ ਖਤਮ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।ਡਾਕਟਰ ਪੁਲਿਸ ਪੱਤਰਕਾਰ ਅਤੇ ਸਵੀਪਰ ਨੇ ਆਪਣੀ ਜਾਨ ਦਾਅ ਤੇ ਲਗਾ ਦਿੱਤੀ ਹੈ ਜਿਸ ਕਾਰਨ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਖੁਸ਼ੀ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਅਤੇ ਇਹ ਅਧਿਕਾਰੀ ਆਪਣੀ ਜ਼ਿੰਦਗੀ ਬਾਰੂਦ ਦੀ ਢੇਰ ਤੇ ਬਿਤਾ ਰਹੇ ਹਨ, ਇਸੇ ਲਈ ਸਾਡਾ ਫਰਜ਼ ਬਣਦਾ ਹੈ ਕਿ ਉਨ੍ਹ...
Comments
Post a Comment