ਬੀ ਜੇ ਪੀ ਸੀਨੀਅਰ ਆਗੂ ਕੌਂਸਲਰ ਹਰਦੇਵ ਸਿੰਘ ਕੰਡੇ ਵਾਲੇ ਦਾ ਦਿਹਾਂਤ 'ਖਬਰ ਸੁਣ ਫੈਲੀ ਇਲਾਕੇ ਚ’ ਸੋਗ ਦੀ ਲਹਿਰ
ਬੀ ਜੇ ਪੀ ਸੀਨੀਅਰ ਆਗੂ ਕੌਂਸਲਰ ਹਰਦੇਵ ਸਿੰਘ ਕੰਡੇ ਵਾਲੇ ਦਾ ਦਿਹਾਂਤ 'ਖਬਰ ਸੁਣ ਫੈਲੀ ਇਲਾਕੇ ਚ’ ਸੋਗ ਦੀ ਲਹਿਰ
ਸਟਾਰ ਨਿਊਜ਼ 09 ਪਰਿਵਾਰ ਸਰਦਾਰ ਹਰਦੇਵ ਸਿੰਘ ਕੰਡੇਵਾਲਾ ਜੀ ਦੇ ਨਮਿੱਤ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ
ਰਾਜਪੁਰਾ 4 ਮਈ (ਭੁਪਿੰਦਰ ਕਪੂਰ)ਸਥਾਨਕ ਸ਼ਹਿਰ ਰਾਜਪੁਰਾ ਤੋ ਭਾਰਤੀ ਜਨਤਾ ਪਾਰਟੀ ਦੇ ਹਰਮਨ ਪਿਆਰੇ ਸੀਨੀਅਰ ਆਗੂ ਮਿਉਂਸੀਪਲ ਕੌਸਲਰ ਤੇ ਪ੍ਰਧਾਨ ਗੁਰੂਦੁਆਰਾ ਰਾਮ ਗੜੀਆ ਰਾਜਪੁਰਾ ਸਰਦਾਰ ਹਰਦੇਵ ਸਿੰਘ ਕੰਡੇਵਾਲਾ ਜੋ ਕਿ ਆਪਣੇ ਮਿਲਣਸਾਰ ਤੇ ਮਿੱਠ ਬੋਲੜੇ ਸੁਭਾਅ ਨਾਲ ਜਾਣੇ ਜਾਂਦੇ ਸਨ ਇਲਾਕੇ ਦੇ ਲੋਕ ਉਨ੍ਹਾਂ ਨੂੰ ਪਿਆਰ ਨਾਲ ਕੰਡੇਵਾਲਾ ਕਹਿ ਕਿ ਵੀ ਸੰਬੌਧਨ ਕਰਦੇ ਸਨ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਸਦਾ ਲਈ ਵਿਛੌੜਾ ਦੇ ਪਰਮਾਤਮਾ ਦੇ ਚਰਨਾ ਚ ਜਾ ਬਿਰਾਜੇ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਤੇ ਬੀ ਜੇ ਪੀ ਪਾਰਟੀ ਨੂੰ ਇਕ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ ਹੈ ਸਟਾਰ ਨਿਊਜ਼ 09 ਪਰਿਵਾਰ ਸਰਦਾਰ ਹਰਦੇਵ ਸਿੰਘ ਕੰਡੇਵਾਲਾ ਜੀ ਦੇ ਨਮਿੱਤ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਤੇ ਪਰਮਾਤਮਾ ਨੂੰ ਅਰਦਾਸ ਕਰਦਾ ਹੈ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੀ ਨਿੱਘੀ ਗੋਦ ਚ ਸਥਾਨ ਬਖਸ਼ੇ ਅਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖੇ।
*ਭੁਪਿੰਦਰ ਕਪੂਰ*
Comments
Post a Comment