ਭਾਜਪਾ ਲੀਗਲ ਸੈਲ ਪੰਜਾਬ ਕਨਵੀਨਰ ਸੀਨੀਅਰ ਐਡਵੋਕੇਟ ਐਨ.ਕੇ.ਵਰਮਾ ਦਾ ਰਾਜਪੁਰਾ ਬਾਰ ਐਡਵੋਕੇਟ ਵੱਲੋਂ ਸਨਮਾਨਿਤ ਕੀਤਾ ਗਿਆ

Star News 09-Bhupinder Kapoor
ਰਾਜਪੁਰਾ ਸਥਾਨਕ ਸ਼ਹਿਰ ਰਾਜਪੁਰਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਲੀਗਲ ਸੈਲ ਪੰਜਾਬ ਦੇ ਕਨਵੀਨਰ ਐਨ.ਕੇ.ਵਰਮਾ ਨੂੰ ਵਲੋਂ ਸਨਮਾਨਿਤ ਕਰਨ ਸਬੰਧੀ ਜਾਣਕਾਰੀ ਹਾਸਲ ਹੋਈ ਹੈ ਤੋ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਾਮਵਰ ਸੀਨੀਅਰ ਐਡਵੋਕੇਟ ਸ਼੍ਰੀ ਐਨ ਕੇ ਵਰਮਾ ਜੋ ਕਿ ਸਾਬਕਾ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਵੀ ਰਹਿ ਚੁੱਕੇ ਹਨ ਦੀ ਪਾਰਟੀ ਅਤੇ ਸਮਾਜ ਪ੍ਰਤੀ ਸੇਵਾਵਾਂ ਤੇ ਰਸੂਖ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਲੀਗਲ ਸੈਲ ਪੰਜਾਬ ਦਾ ਕਨਵੀਨਰ ਨਿਉਕਤ ਕੀਤਾ ਗਿਆ ਉਨ੍ਹਾਂ ਦੇ ਸਨਮਾਨ ਲਈ ਲੀਗਲ ਸੈਲ ਪੰਜਾਬ ਦੇ ਉਪ ਕਨਵੀਨਰ ਸੀਨੀਅਰ ਐਡਵੋਕੇਟ ਸ੍ਰੀ ਸੰਜੇ ਗਰਗ ਦੀ ਅਗਵਾਈ ਵਿੱਚ ਐਡਵੋਕੇਟ ਭਾਈਚਾਰੇ ਵੱਲੌ ਕਰੋਨਾ ਮਹਾਮਾਰੀ ਦੇ ਇਸ ਨਾਜੁਕ ਸਮੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਪੁਰਾ ਅੰਬਾਲਾ ਰੋਡ ਤੇ ਬਣੇ ਇਕ ਨਿਜੀ ਢਾਬੇ ਦੇ ਹਾਲ ਵਿੱਚ ਰੱਖੇ ਗਏ ਇਕ ਸਮਾਗਮ ਦੋਰਾਨ ਫੂਲਾਂ ਦੇ ਹਾਰ ਪਾ ਅਤੇ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਮੁੱਖ ਮਹਿਮਾਨ ਸ਼੍ਰੀ ਐਨ.ਕੇ.ਵਰਮਾ ਨੇ ਲੀਗਲ ਸੈਲ ਪੰਜਾਬ ਦੇ ਉਪ ਕਨਵੀਨਰ ਸ੍ਰੀ ਸੰਜੇ ਗਰਗ ਅਤੇ ਸਮੁਹ ਵਕੀਲ ਸਾਹਿਬਾਨ ਦਾ ਉਨ੍ਹਾਂ ਵੱਲੋ ਦਿੱਤੇ ਗਏ ਸਨਮਾਨ ਅਤੇ ਪਿਆਰ ਲਈ ਧੰਨਵਾਦ ਕੀਤਾ ਅਤੇ ਮੌਜੂਦ ਐਡਵੋਕੇਟ ਭਾਈਚਾਰੇ ਨਾਲ ਵਿਚਾਰ ਵਿਟਾਂਦਰਾ ਕੀਤਾ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਨ.ਕੇ.ਵਰਮਾ ਨੇ ਕਿਹਾ ਕਿ ਪੰਜਾਬ ਦੇ ਸਮੁਹ ਐਡਵੋਕੇਟ ਭਾਈਚਾਰੇ ਨਾਲ ਤਾਲਮੇਲ ਕਰਕੇ ਲੀਗਲ ਸੈਲ ਪੰਜਾਬ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਤਹਿਸੀਲ ਤੇ ਜਿਲਾ ਅਤੇ ਸੂਬਾ ਪੱਧਰ ਤੇ ਐਡਵੋਕੇਟਸ ਨੂੰ ਲੀਗਲ ਸੈਲ ਨਾਲ ਜੋੜਿਆ ਜਾਵੇਗਾ। ਦੇਸ ਦੀ ਰਾਜਨੀਤੀ ਵਿੱਚ ਲੀਗਲ ਸੈਲ ਲੰਬੇ ਸਮੇ ਤੋ ਬਹੁਤ ਅਹਿਮ ਰੋਲ ਅਦਾ ਕਰਦਾ ਆ ਰਿਹਾ ਹੈ ਜਿਸ ਨੂੰ ਸ਼ਬਦਾ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਿਲ ਜਿਹਾ ਜਾਪਦਾ ਹੈ ਅੱਜ ਦੇਸ਼ ਦੇ ਜਿਆਦਾਤਰ ਕਾਮਯਾਬ ਤੇ ਨਾਮਵਰ ਲੀਡਰ ਐਡਵੋਕੇਟ ਭਾਈਚਾਰੇ ਨਾਲ ਹੀ ਸਬੰਧ ਰੱਖਦੇ ਹਨ ਦੇਸ਼ ਦੀ ਸੇਵਾ ਲਈ ਰਾਜਨੀਤੀ ਵਿੱਚ ਆਉਣਾ ਬਹੁਤ ਚੰਗਾ ਹੈ ਪਰ ਕਾਨੂੰਨ ਦੀ ਜਾਣਕਾਰੀ ਹੋਣ ਵਾਲਿਆਂ ਦਾ ਦੇਸ਼ ਸੇਵਾ ਲਈ ਰਾਜਨੀਤੀ ਵਿੱਚ ਆਉਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਪੁਰੇ ਪੰਜਾਬ ਵਿੱਚ ਵਕੀਲ ਭਾਈਚਾਰਾ ਭਾਰਤੀ ਜਨਤਾ ਪਾਰਟੀ ਦੇ ਲੀਗਲ ਸੈਲ ਨਾਲ ਜੁੜ ਸਾਨੂੰ ਸਹਿਯੋਗ ਦੇ ਰਿਹਾ ਹੈ ਜਿਸ ਨਾਲ ਸਾਡੇ ਹੋਸਲੇ ਬਹੁਤ ਬੁਲੰਦ ਹਨ ਲੀਗਲ ਸੈਲ ਭਾਰਤੀ ਜਨਤਾ ਪਾਰਟੀ ਦਾ ਇਕ ਅੱਟੁਟ ਅੰਗ ਹੈ ਜੋ ਬਿਨਾ ਕਿਸੇ ਮਹਿਨਤਾਨੇ ਦੇ ਸਮੇ ਮਸੇ ਪਾਰਟੀ ਨੂੰ ਕਾਨੂੰਨੀ ਸਾਹਿਤਾ ਅਤੇ ਸਹਿਯੋਗ ਦਿੰਦਾ ਆ ਰਿਹਾ ਹੈ ਕਰਫਿਉ ਤੇ ਲੋਕ ਡਾਉਨ ਦੋਰਾਨ ਜੋ ਲੋੜਵੰਦ ਵਕੀਲ ਭਾਈਚਾਰੇ ਨੂੰ ਤੰਗੀਆ ਤੇ ਪਰੇਸ਼ਾਨੀਆ ਦਾ ਸਾਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੂੰ ਦੀ ਆਵਾਜ ਨੂੰ ਸਰਕਾਰੇ-ਦਰਬਾਰੇ ਉਠਾਇਆ ਜਾਵੇਗਾ ਇਸ ਮੋਕੇ ਤੇ ਸੰਜੇ ਗਰਗ ਨੇ ਕਿਹਾ ਕਿ ਪੰਜਾਬ ਦਾ ਲੀਗਲ ਸੈਲ ਪੰਜਾਬ ਦੇ ਕਨਵੀਨਰ ਐਨ.ਕੇ.ਵਰਮਾ ਦੀ ਪਾਰਦਰਸ਼ੀ ਰਹਿਨੁਮਾਈ ਹੇਠ ਬੁਲੰਦੀਆ ਹਾਸਲ ਕਰੇਗਾ ਜਿਸ ਨਾਲ ਭਾਰਤੀ ਜਨਤਾ ਪਾਰਟੀ ਦਾ ਬਹੁਮੁਖੀ ਵਿਸਥਾਰ ਹੋਵੇਗਾ ਇਸ ਮੋਕੇ ਤੇ,ਬਲਵਿੰਦਰ ਚਹਿਲ, ਕੁਲਬੀਰ ਸਿੰਘ, ਵਿਰਾਟ ਗੁਪਤਾ, ਸੁਰਿੰਦਰ ਸਿੰਗਲਾ, ਅਨੂਪ ਵਰਮਾ, ਵਿਨਾਇਕ ਗਰਗ, ਹਰਬੰਸ ਸਿੰਘ ਮੰਡਲ, ਜਸਪ੍ਰੀਤ ਸਿੰਘ, ਤੇਜਿੰਦਰ ਸਿੰਘ, ਕ੍ਰਿਸ਼ਨ ਗਰਗ, ਕਮਲ ਦੀਪ ਸ਼ਰਮਾ, ਅਰਵਿੰਦ ਗੁਪਤਾ, ਮਨਜੀਤ ਸਿੰਘ, ਤਿਲਕ ਰਾਜ ਸ਼ਰਮਾ, ਕੋਮਲ ਚਾਵਲਾ, ਚਰਨਵੀਰ ਸਿੰਘ, ਆਦਿੱਤੀਆ ਗੁਪਤਾ, ਨੀਸ਼ਾ ਰਿਸ਼ੀ, ਸੁਸ਼ਮਾ ਸਿੰਗਲਾ,ਗੌਰਵ ਸਿੰਗਲਾ ਆਦਿ ਐਡਵੋਕੇਟ ਮੋਜੁਦ ਸਨ।

Comments
Post a Comment