Skip to main content

ਤਰੁਣ ਡਾਵਰਾ ਬਣੇ ਨਿਊ ਅਫ਼ਸਰ ਕਾਲੋਨੀ ਦੇ ਪ੍ਰਧਾਨ



ਤਰੁਣ ਡਾਵਰਾ ਬਣੇ ਨਿਊ ਅਫ਼ਸਰ ਕਾਲੋਨੀ ਦੇ ਪ੍ਰਧਾਨ 


ਰਾਜਪੁਰਾ- ਸਥਾਨਕ ਰਾਜਪੁਰਾ ਦੀ ਨਿਊ ਅਫ਼ਸਰ ਕਲੋਨੀ ਵਿਚ ਪ੍ਰਧਾਨਕੀ ਨੂੰ ਲੈਕੇ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਗਲੀ ਨੰਬਰ ਇਕ ਤੋਂ ਲੈ ਕੇ ਗਲੀ ਨੰਬਰ ਅੱਠ ਤਕ ਸਚਜੇ ਢੰਗ ਨਾਲ ਵਿਚਾਰ ਵਟਾਂਦਰਾ ਹੋਇਆ ਜਿਸ ਵਿਚ ਲਗ ਪੱਗ 400 ਲੋਕਾਂ ਦੀ ਮਾਜੂਗੀ ਵਿਚ ਵੋਟਾਂ ਸੰਬੰਦੀ ਨਵੀ ਲਿਸਟ ਬਣਵਾਈ ਜਾਵੇ ਅਤੇ ਨਿਊ ਅਫ਼ਸਰ ਕਾਲੋਨੀ ਆਪਣੀ ਸਰਵ ਸੰਪਤੀ ਨਾਲ ਸੁਧਾਰ ਕਮੇਟੀ ਵੀ ਬਣਾਈ ਗਈ  ਜਿਸ ਵਿਚ ਤਰਵੀਨ ਕੁਮਾਰ ਡਾਵਰਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ  ਪ੍ਰਵੀਨ ਕੁਮਾਰ ਮੀਤ ਪ੍ਰਧਾਨ, ਬਚਨ ਸਿੰਘ ਚੌਹਾਨ ਜਰਨਲ ਸਕੱਤਰ, ਦਵਿੰਦਰ ਭਾਟੀਆ ਕੈਸ਼ੀਅਰ, ਜੋਹਾਲ ਕਿਸ਼ੋਰ ਸ਼ਰਮਾ ਪ੍ਰੈਸ ਸੈਕਟਰੀ, ਰਾਮ ਨਿਵਾਸ ਮੋਇਲ ਸੈਕਟਰੀ, ਨੀਰਜ ਕੁਮਾਰ ਨੰਨਾ ਸਟੇਜ ਸੈਕਟਰੀ, ਵਿਸ਼ਾਲ ਕੁਮਾਰ ਸੈਕਟਰੀ, ਨਵੀਨ ਕੁਮਾਰ ਮਹਿਤਾ ਮੈਂਬਰ,  ਗੁਰਦੀਪ ਸਿੰਘ ਮੈਂਬਰ ,ਸਤੀਸ਼ ਕੁਮਾਰ ਮੈਂਬਰ, ਜੈਕੀ ਕੁਮਾਰ ਮੈਂਬਰ ਅਤੇ ਹੋਰ ਵੀ ਸੈਕਰੋ ਮੇਂਬਰ ਹਾਜ਼ਰ ਸਨ l
Bhupinder Kapoor

Comments




Comments

Popular posts from this blog

Tehsil Rajpura D. S. P. Akashdeep Singh Aulakh, Tehsil Ghanour.D. S. P. Manpreet Singh was promoted by the Punjab Government for his outstanding performance and public confidence. Both the officers were handed over to S. P. Rewarded with rank.

5 new Corona positive cases have been reported in Rajpura Town, Patiala.