Posts

पत्रकार कलब राजपुरा द्वारा एस डी एम स.खुशदीप सिंह को सम्मानित करते हुए

Image
Star News 09 | Bhupinder Kapoor | 25 July 2020 | Rajpura | Hindi , English , Punjabi | पत्रकार कलब राजपुरा द्वारा एस डी एम स.खुशदीप सिंह को सम्मानित करते हुए प्रधान सुदर्शन कपूर,सरपरसत ध्यान सिंह सैदखेडी़,कोषाधयक्ष रमेश कटारिया व प्रैस सचिव युगेश शर्मा Report : Bhupinder Kapoor

ਐਨ ਕੇ ਸ਼ਰਮਾ ਜੀ ਐਮ.ਐਲ.ਏ. ਹਲਕਾ ਡੇਰਾਬਸੀ ਜ਼ਿਲ੍ਹਾ ਮੁਹਾਲੀ ਅਤੇ ਪ੍ਰਧਾਨ ਪੰਜਾਬ ਉਦਯੋਗਿਕ ਅਤੇ ਵਪਾਰ ਵਿੰਗ ਸ਼੍ਰੋਮਣੀ ਅਕਾਲੀ ਦਲ ਦਾ ਵਿਸ਼ੇਸ਼ ਸਨਮਾਨ ਕਮਲਦੀਪ ਅਕਾਲੀ ਆਗੂ ਅਤੇ ਪ੍ਰਧਾਨ ਪੰਜਾਬ ਕਿ੍ਰਸਚਨ ਮੂਵਮੇੰਟ ਜ਼ਿਲ੍ਹਾ ਪਟਿਆਲਾ ਦਿਹਾਤੀ ਅਤੇ ਪਾਸਟਰ ਨੀਰਜ ਦੀ ਸਾਂਝੀ ਅਗਵਾਈ ਹੇਠ ਕੀਤਾ ਗਿਆ

Image
Rajpura|11-07-2020 | Star News 09 Channel Report : Bhupinder Kapoor ਅੱਜ ਮਾਨਯੋਗ ਸ਼੍ਰੀ ,ਐਨ ਕੇ ਸ਼ਰਮਾ ਜੀ ਐਮ.ਐਲ.ਏ. ਹਲਕਾ ਡੇਰਾਬਸੀ ਜ਼ਿਲ੍ਹਾ ਮੁਹਾਲੀ ਅਤੇ ਪ੍ਰਧਾਨ ਪੰਜਾਬ ਉਦਯੋਗਿਕ ਅਤੇ ਵਪਾਰ ਵਿੰਗ ਸ਼੍ਰੋਮਣੀ ਅਕਾਲੀ ਦਲ ਦਾ ਵਿਸ਼ੇਸ਼ ਸਨਮਾਨ ਕਮਲਦੀਪ ਅਕਾਲੀ ਆਗੂ ਅਤੇ ਪ੍ਰਧਾਨ ਪੰਜਾਬ ਕਿ੍ਰਸਚਨ ਮੂਵਮੇੰਟ ਜ਼ਿਲ੍ਹਾ ਪਟਿਆਲਾ ਦਿਹਾਤੀ ਅਤੇ ਪਾਸਟਰ ਨੀਰਜ ਦੀ ਸਾਂਝੀ ਅਗਵਾਈ ਹੇਠ ਕੀਤਾ ਗਿਆ ਇਸ ਮੋਕੇ ਤੇ ਡਾਕਟਰ ਡੈਨਿਸ ਰਾਜਪੁਰਾ, ਇੰਦਰਜੀਤ ਸ਼ਰਮਾ ਪ੍ਰਧਾਨ ਐਸ.ੳ.ਆਈ ਹਲਕਾ ਡੇਰਾਬਸੀ ਆਸ਼ਿਸ਼ ਆਦਿ ਮੌਜੂਦ ਸਨ !
Image
ਪੰਜਾਬੀ ਭਾਸ਼ਾ ਨੂੰ ਵਕਫ਼ ਬੋਰਡ ਦਫ਼ਤਰ ਵਲੋਂ ਕਿਨਾਰਾ ਕਰਨ ਦਾ ਪੂਰੇ ਪੰਜਾਬ ਵਿੱਚ ਤਿੱਖਾ ਵਿਰੋਧ  ਮਾਂ ਬੋਲੀ ਪੰਜਾਬੀ  ਦੇ ਹੱਕ ਲਈ ਸੜਕਾਂ ਕਰਾਂਗੇ ਜ਼ਾਮ  :- ਪਰਵਾਨਾ।Rajpura | Bhupinder Kapoor|Star News 09 ਰਾਜਪੁਰਾ 4 (ਜੁਲਾਈ) ਅੱਜ ਰਾਜਪੁਰਾ ਮਿੰਨੀ ਸਕੱਤਰੇਤ ਵਿਖੇ ਪੰਜਾਬ ਵਕਫ਼ ਬੋਰਡ ਵੱਲੋਂ ਪੰਜਾਬੀ ਭਾਸ਼ਾ ਵਿਰੁੱਧ ਮਤੇ ਨੂੰ ਮਨਜ਼ੂਰ ਨਾ ਕੀਤਾ ਜਾਵੇ, ਸਬੰਧੀ ਮੁਸਲਿਮ ਭਾਈਚਾਰੇ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਤਹਿਸੀਲਦਾਰ ਸ੍ਰੀ ਹਰਸਿਮਰਤ ਸਿੰਘ ਨੂੰ ਦਿੱਤਾ ਗਿਆ। ਮੁਹੰਮਦ ਅਲ ਬਖਸ਼ ਚੈਰੀਟੇਬਲ ਸੁਸਾਇਟੀ ਰਾਜਪੁਰਾ ਦੇ ਪ੍ਰਧਾਨ ਨਸ਼ੀਬ ਅਲੀ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਵਕਫ਼ ਬੋਰਡ ਵੱਲੋਂ ਜੋ ਪੰਜਾਬੀ ਭਾਸ਼ਾ ਦੇ ਵਿਰੁੱਧ ਮਤਾ ਪਾਸ ਕੀਤਾ ਜਾ ਰਿਹਾ ਹੈ।ਉਹ ਪੰਜਾਬੀਅਤ ਅਤੇ ਪੰਜਾਬੀ ਮੁਸਲਿਮ ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਵਕਫ਼ ਬੋਰਡ ਵੱਲੋਂ ਭਰਤੀ ਹੋਣ ਲਈ ਉਮੀਦਵਾਰ ਨੂੰ ਦਸਵੀਂ ਤੱਕ ਪੰਜਾਬੀ ਭਾਸ਼ਾ ਲਾਜ਼ਮੀ ਪੜੀ ਹੋਈ ਹੋਣੀਂ ਚਾਹੀਦੀ ਸੀ।ਪਰ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜੂਨੇਦ ਰਜ਼ਾ ਖਾਨ ਅਤੇ ਤਿੰਨ ਹੋਰ ਪ੍ਰਵਾਸੀ ਮੈਂਬਰਾਂ ਨੇ ਇਸ ਐਕਟ ਵਿੱਚ ਸੰਸ਼ੋਧਨ ਲਈ ਮਤਾ ਲਿਆਂਦਾ ਹੈ ਕਿ ਹੁਣ ਪੰਜਾਬ ਵਕਤ ਬੋਰਡ ਵਿੱਚ ਕਿਸੇ ਵੀ ਤਰ੍ਹਾਂ ਦੀ ਭਰਤੀ ਲਈ ਪੰਜਾਬੀ ਭਾਸ਼ਾ ਪੜਿਆ ਹੋਣਾ ਲਾ...
Image
आचार्य सोमदेव शास्त्री जी ने बताया गुरु महिमा के बारे में गुरु पूर्णिमा पर्व 5 जुलाई2020 हिन्दू धर्म में गुरु को ईश्वर से भी श्रेष्ठ माना जाता है| क्योंकि गुरु ही हैं जो इस संसार रूपी भव सागर को पार करने में सहायता करते हैं| गुरु के ज्ञान और दिखाए गए मार्ग पर चलकर व्यक्ति मोक्ष को प्राप्त करता है| शास्त्रों में कहा गया है कि यदि ईश्वर आपको श्राप दें तो इससे गुरु आपकी रक्षा कर सकते हैं परंतु गुरु के दिए श्राप से स्वयं ईश्वर भी आपको नहीं बचा सकते हैं| इसलिए कबीर जी कहते भी हैं - गुरु गोविन्द दोनों खड़े, काके लागूं पाँय। बलिहारी गुरु आपनो, गोविंद दियो बताय॥ हर वर्ष आषाढ़ मास की पूर्णिमा को गुरु पूर्णिमा के रूप में मनाया जाता है| गुरु पूर्णिमा को गुरु की पूजा की जाती है| भारत वर्ष में यह पर्व बड़ी श्रद्धा के साथ मनाया जाता है|  प्राचीन काल में शिष्य जब गुरु के आश्रम में नि:शुल्क शिक्षा ग्रहण करते थे तो इसी दिन पूर्ण श्रद्धा से अपने गुरु की पूजा का आयोजन किया करते थे| इस दिन केवल गुरु की ही नहीं, अपितु घर में अपने से जो भी बड़ा है अर्थात माता-पिता, भाई-बहन आदि को गुरुतुल्य समझ ...

Tehsil Rajpura D. S. P. Akashdeep Singh Aulakh, Tehsil Ghanour.D. S. P. Manpreet Singh was promoted by the Punjab Government for his outstanding performance and public confidence. Both the officers were handed over to S. P. Rewarded with rank.

Image
*👉 TRANSFERS PUNJAB TRANSFERS👇* *👉Punjab Police Promotions – 23 DSPs promoted as officiating SPs. 3 with held👇* *👉 Chandigarh, June 27, 2020 (Star News 09)👇* *👉The Punjab government has promoted 20 DSPs as officiating SPs with immediate effect.👇* *👉Three others will get promoted when vacancies fall vacant.🙏* 🙏🙏🙏🙏🙏🙏🙏🙏 *👉 Tehsil Rajpura D. S. P. Akashdeep Singh Aulakh, Tehsil Ghanour.D. S. P. Manpreet Singh was promoted by the Punjab Government for his outstanding performance and public confidence. Both the officers were handed over to S. P. Rewarded with rank.☝*

ਪੁਲਿਸ ਵਲੋਂ ਨਸ਼ਾ ਦੇ ਵਿਰੁੱਧ ਜਾਗਰੂਕ ਕੈਂਪ ਲਗਾਇਆ

Image
ਪੁਲਿਸ ਵਲੋਂ ਨਸ਼ਾ ਦੇ ਵਿਰੁੱਧ ਜਾਗਰੂਕ ਕੈਂਪ ਲਗਾਇਆ ਰਾਜਪੁਰਾ 27 ਜੂਨ (ਭੁਪਿੰਦਰ ਕਪੂਰ)   ਪੂਰੇ ਪੰਜਾਬ ਤੇ ਪੂਰੇ ਭਾਰਤ ਵਿੱਚ ਨਸ਼ੇ ਵਿਰੁੱਧ ਕੈਂਪ ਲਗਾਏ ਗਏ ਤੇ ਡਰੱਗ ਡੇ ਮਨਾਇਆ ਗਿਆ । ਅੱਜ ਰਾਜਪੁਰਾ ਦੇ ਵੱਖ ਵੱਖ ਇਲਾਕੇ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇ ਦੇ ਪ੍ਰਤੀ ਜਾਗਰੂਕ ਕੈਂਪ ਲਗਾਏ ਗਏ । ਰਾਜਪੁਰਾ ਦੇ ਥਾਣਾ ਸਿਟੀ ਇੰਚਾਰਜ ਸ. ਬਲਵਿੰਦਰ ਸਿੰਘ ਦੀ ਦਿਸ਼ਾ ਨਿਰਦੇਸ਼ ਦੇ ਚਲਦੇ ਕਸਤੁਰਬਾ ਚੌਕੀ ਇੰਚਾਰਜ ਸ਼੍ਰੀ ਅਕਾਸ਼ ਸ਼ਰਮਾਂ ਦੀ ਆਪਣੀ ਪੂਰੀ ਟੀਮ ਸਮੇਤ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੈਂਪ ਲਗਾਇਆ ਗਿਆ । ਉਨ੍ਹਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਅੱਜ ਦਾ ਨੌਜਵਾਨ ਨੌਕਰੀ ਤੋਂ ਵਾਂਝਾ ਹੋ ਕੇ ਨਸ਼ਿਆਂ ਵੱਲ ਤੂਰ ਪਿਆ ਹੈ ਪਰ ਉਹ ਇਹ ਆਪਣੀ ਮਨੁੱਖੀ ਦੇਹ ਨਾਲ ਖਿਲਵਾੜ ਕਰ ਰਿਹਾ ਹੈ ਤੇ ਆਪਣੇ ਸ਼ਰੀਰ ਨੂੰ ਖੋਖਲਾ ਕਰਦਾ ਜਾ ਰਿਹਾ ਹੈ ਜਿਸ ਕਾਰਨ ਇਨ੍ਹਾਂ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਤੇ ਊਨਾ ਨੇ ਮਨੁੱਖੀ ਜੀਵਨ ਅਨਮੋਲ ਹੈ ਇਸਦੀ ਵਰਤੋਂ ਚੰਗੇ ਕਾਰਜਾਂ ਵਿੱਚ ਲਗਾਉਣਾ ਚਾਹੀਦਾ ਹੈ ਤੇ ਨਸ਼ਿਆਂ ਨੂੰ ਛੱਡ ਕੇ ਆਪਣੇ ਜੀਵਨ ਵਿੱਚ ਖੇਡਾਂ ਦੇ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ । ਇਸ ਜਾਗਰੂਕ ਕੈਂਪ ਨਾਲ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਸ਼ਲਾਂਘਾ ਕੀਤੀ ਇਹ ਕਿਹਾ ਅੱਜ ਦੇ ਨੋਜਵਾਨ ਲਈ ਬਹੁਤ ਵਧਿਆ ਉਪਰਾਲਾ ਹੈ।

आज से शुरू हो गए हैं मां जगदंबा के गुप्त नवरात्रे

Image
22 June 2020 Star News 09 Bhupinder kapoor आज से शुरू हो गए हैं  मां जगदंबा के गुप्त नवरात्रे शास्त्रों में बताया जाता है कि आषाढ़ मास  के गुप्त नवरात्रे अति उत्तम माने जाते हैं जो भी भगत जन आषाढ़ मास के गुप्त नवरात्रे विधि विधान से करते हैं मां भगवती उन सब भक्तों  की मनोकामनाएं पूर्ण करती है गुप्त नवरात्रों में विधि बताई जाती है जो भी भगत जन कपूर ओर  लॉन्ग  जलाकर पूजा आरती वंदना करते हैं मां भगवती उन सब भक्तों के घर मैं सुखशांति और लक्ष्मी सदा उन भक्तों के घर में निवास करती है । दिव्या वैदिक ज्योतिष संस्थान चंडीगढ़ श्री सोमदेव शास्त्री जी ।