Posts

Showing posts from March, 2021

ਯੂਥ ਕਾਂਗਰਸ ਵਲੋਂ ਤਰਨਪ੍ਰੀਤ ਸਾਹਨੀ ਨੂੰ ਜਰਨਲ ਸਕੱਤਰ ਦੀ ਜਿੰਮੇਵਾਰੀ ਸੌਪੀ

Image
ਯੂਥ ਕਾਂਗਰਸ ਵਲੋਂ ਤਰਨਪ੍ਰੀਤ ਸਾਹਨੀ ਨੂੰ ਜਰਨਲ ਸਕੱਤਰ ਦੀ ਜਿੰਮੇਵਾਰੀ ਸੌਪੀ ਰਾਜਪੁਰਾ 17 ਮਾਰਚ (ਭੁਪਿੰਦਰ ਕਪੂਰ) ਹਲਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਵੱਲੋ ਰਾਜਪੁਰਾ ਵਿੱਚ ਵਿਕਾਸ ਕਾਰਜਾਂ ਦੀ ਝੜੀ ਲੱਗਾ ਦਿੱਤੀ ਹੈ । ਜਿਸ ਕਾਰਨ ਕਾਂਗਰਸ ਪਾਰਟੀ ਵਿੱਚ ਵਰਕਰਾਂ ਵੱਲੋ ਰਾਤ ਦਿਨ ਇੱਕ ਕਰਕੇ ਮਿਉਸਿਪਲ ਦੀਆਂ ਚੋਣਾਂ ਵਿੱਚ ਵੀ 31 ਵਿੱਚੋ 27 ਸੀਟਾਂ ਤੇ ਜਿੱਤ ਹਾਸਲ ਕੀਤੀ ਤੇ ਨਗਰ ਕੌਂਸਲ ਨੂੰ ਆਪਣੇ ਵੱਲ ਖਿੱਚ ਲਿਆ । ਇਨ੍ਹਾਂ ਕਾਗਰਸੀ ਵਰਕਰਾਂ ਵੱਲੋ ਕੀਤੀ ਮਿਹਨਤ ਸਦਕਾ ਅੱਜ ਰਾਜਪੁਰਾ ਦੇ ਬਲਦੇਵ ਸਿੰਘ ਸਾਹਨੀ ਦੇ ਸਪੁੱਤਰ ਤਰਨਜੀਤ ਸਿੰਘ ਸਾਹਨੀ ਨੂੰ ਯੂਥ ਕਾਂਗਰਸ ਦੇ ਜਿਲ੍ਹਾਂ ਯੂਥ ਕਾਂਗਰਸ, ਪਟਿਆਲਾ (ਦਿਹਾਤੀ) ਦੇ ਪ੍ਰਧਾਨ ਨਿਰਭੈ ਸਿੰਘ ਕੰਬੋਜ ਨੇ ਕਾਂਗਰਸ ਪਾਰਟੀ ਪ੍ਰਤੀ ਮਿਹਨਤ ਅਤੇ ਵਫ਼ਾਦਾਰੀ ਨੂੰ ਵੇਖਦੇ ਹੋਏ ਤਰਨਪ੍ਰੀਤ ਸਾਹਨੀ ਨੂੰ ਯੂਥ ਕਾਂਗਰਸ ਬਲਾਕ ਰਾਜਪੁਰਾ ਸ਼ਹਿਰੀ ਜਿਲ੍ਹਾ ਪਟਿਆਲਾ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ । ਇਸ ਮੌਕੇ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਕੰਬੋਜ ਨੇ ਪੱਤਰਕਾਰ ਨਾਲ ਗੱਲਬਾਤ ਕੀਤੀ ਕਿ ਕਾਂਗਰਸ ਪਾਰਟੀ ਪ੍ਰਤੀ ਮਿਹਨਤ ਕਰਨ ਵਾਲੇ ਵਿਅਕਤੀ ਨੂੰ ਕਾਂਗਰਸ ਪਾਰਟੀ ਵਲੋਂ ਬਣਦਾ ਸਤਿਕਾਰ ਜਾਂ ਮਾਨ ਸਨਮਾਨ ਦਿੱਤਾ ਜਾਂਦਾ ਹੈ । ਤਰਨਪ੍ਰੀਤ ਸਾਹਨੀ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਤੇ ਕਿਹਾ ਮੈਨੂੰ ਪਾਰਟੀ ਨੇ ਜਿੰਮੇਵਾਰੀ ਸੌਪੀ ਹੈ ਉਸਨੂੰ ਤਹਿਦਿਲੋਂ ਨਿਭਾਵਾਂਗਾ । ਇਸ ਮੌਕੇ ਜਿਲ੍ਹਾ ਯੂਥ ਕਾਂਗਰਸ ...

ਵਾਰਡ ਨੰਬਰ 19 ਦੇ ਲੋਕਾਂ ਨੂੰ ਰਾਸ਼ਨ ਦੇ ਸਮਾਟ ਕਾਰਡ ਵੰਡੇ ਗਏ

Image
 ਵਾਰਡ ਨੰਬਰ 19 ਦੇ ਲੋਕਾਂ ਨੂੰ ਰਾਸ਼ਨ ਦੇ ਸਮਾਟ ਕਾਰਡ ਵੰਡੇ ਗਏ l Star News 09 Web Channel/March 5 2021/Bhupinder ਰਾਜਪੁਰਾ 5 ਮਾਰਚ (ਭੁਪਿੰਦਰ ਕਪੂਰ) ਅੱਜ ਰਾਜਪੁਰਾ ਦੇ ਵਾਰਡ ਨੰਬਰ 19 ਦੇ ਕੌਸਲਰ ਰੂਬੀ ਟਨੀ ਵਲੋ ਮੇਰਾ ਵਾਰਡ ਮੇਰਾ  ਪਰਿਵਾਰ ਦੇ ਤਹਿਤ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਦੇ ਦਿਸ਼ਾ ਨਿਰਦੇਸ਼ ਮੁਤਾਬਕ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਨਾ ਕਾਂਗਰਸ ਪਾਰਟੀ ਦਾ ਪਹਿਲਾ ਕਰਤਵ ਹੈ ਜਿਸ ਦੇ ਚੱਲਦੇ ਵਾਰਡ ਵਾਸੀਆਂ ਨੂੰ ਅੱਜ ਆਪਣੇ ਸਮਾਟ ਕਾਰਡ ਵੰਡੇ ਜਿਸ ਕਾਰਨ ਇਨ੍ਹਾਂ ਸਮਾਟ ਕਾਰਡ ਨਾਲ਼ ਵਾਰਡ ਵਾਸੀਆਂ ਨੂੰ ਰਾਸ਼ਨ ਲੈਣ ਵਿੱਚ ਕੋਈ ਵੀ ਸਮੱਸਿਆਂ ਨਹੀਂ ਆਵੇਗੀ ਤੇ ਲੋਕਾਂ ਨੂੰ ਖ਼ਜਲ ਖੁਆਰ ਨਹੀਂ ਹੋਣਾ ਪਵੇਗਾ । ਰੂਬੀ ਟਣੀ ਵੱਲੋ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਕਿਹਾ ਕਿ ਅੱਜ ਵਾਰਡ ਵਾਸੀਆਂ ਨੂੰ ਸਮਾਟ ਕਾਰਡ ਵੰਡੇ ਗਏ ਤੇ ਵਾਰਡ ਵਾਸੀਆਂ ਨੂੰ ਕੋਈ ਵੀ ਸਮੱਸਿਆਂ ਆਈ ਤਾਂ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇਗੀ । ਵਾਰਡ ਵਾਸੀਆਂ ਵਲੋਂ ਕੌਸਲਰ ਰੂਬੀ ਟਣੀਂ ਦਾ ਧੰਨਵਾਦ ਕੀਤਾ ।