ਕੈਮਿਸਟ ਅੈਸੋਸੀੇਏਸਨ ਰਾਜਪੁਰਾ ਨੇ ਦਿੱਤੇ ਵਿਧਾਇਕ ਨੂੰ ਵੰਡਣ ਲਈ ਮਾਸਕ ਅਤੇ ਸੈਨੀਟਾਈਜ਼ਰ

ਕੈਮਿਸਟ ਐਸੋਸੀੇਏਸਨ ਰਾਜਪੁਰਾ ਨੇ ਦਿੱਤੇ ਵਿਧਾਇਕ ਨੂੰ ਵੰਡਣ ਲਈ ਮਾਸਕ ਅਤੇ ਸੈਨੀਟਾਈਜ਼ਰ



ਰਾਜਪੁਰਾ (ਭੁਪਿੰਦਰ ਕਪੂਰ) ਵਾਇਰਸ ਦੇ ਚੱਲਦੇ ਹੋਏ ਜਿੱਥੇ ਸਰਕਾਰਾਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਇਸ ਤੋਂ ਬਚਣ ਦੇ ਉਪਰਾਲੇ ਅਤੇ ਜ਼ਰੂਰਤਮੰਦਾਂ ਦੀ ਮਦਦ ਕਰ ਰਹੀਆਂ ਹਨ ਉੱਥੇ ਹੀ ਅੱਜ ਕੈਮਿਸਟ ਐਸੋਸੀੇਏਸਨ ਰਾਜਪੁਰਾ ਦੇ ਚੇਅਰਮੈਨ ਇੰਦਰਪਾਲ ਸਿੰਘ ਬੱਗਾ ਅਤੇ ਪ੍ਰਧਾਨ ਜਗਨੰਦਨ ਗੁਪਤਾ ਦੀ ਸਾਂਝੀ ਅਗਵਾਈ ਵਿੱਚ ਐਸੋਸੀਏਸ਼ਨ  ਵੱਲੋਂ ਜ਼ਰੂਰਤਮੰਦ ਲੋਕਾਂ ਲਈ ਹਲਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਜੀ ਨੂੰ ਮਾਸਕ ਸੈਨੀਟਾਈਜ਼ਰ ਗਲਵਜ ਆਦਿ  ਦਿੱਤੇ ਗਏ।ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਗੁਪਤਾ ਨੇ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਅਜਿਹੇ ਸਮੇਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ੍ਹੇਗੀ ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸਮੀਰ ਜਸੂਜਾ ਸੁਸ਼ੀਲ ਅਹੂਜਾ ਅਤੇ ਬੌਬੀ ਅਸੀਜਾ ਹਾਜ਼ਰ ਸਨ ।

Comments

Popular posts from this blog

ਅਕਾਲੀ ਦਲ ਨੇ ਚਰਨਜੀਤ ਸਿੰਘ ਬਰਾੜ ਨੂੰ ਰਾਜਪੁਰਾ ਦਾ ਮੁੱਖ ਸੇਵਾਦਾਰ ਐਲਾਨਿਆ

ਸਵਾਇਟ ਕਾਲਜਾਂ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਸੈਨੀਟਾਈਜ ਕੁਵਰੈਂਨਟੀਨ ਹਟ ਵਾਲਾ ਮਾਡਲ

Tehsil Rajpura D. S. P. Akashdeep Singh Aulakh, Tehsil Ghanour.D. S. P. Manpreet Singh was promoted by the Punjab Government for his outstanding performance and public confidence. Both the officers were handed over to S. P. Rewarded with rank.